Home / ਤਾਜਾ ਖਬਰਾ / ਦੇਖੋ ਕਿਵੇਂ ਵਿਆਹ ਤੋਂ ਪਹਿਲਾਂ ਹੀ ਕਰ ਲਿਆ ਇਹ ਕਾਰਾ

ਦੇਖੋ ਕਿਵੇਂ ਵਿਆਹ ਤੋਂ ਪਹਿਲਾਂ ਹੀ ਕਰ ਲਿਆ ਇਹ ਕਾਰਾ

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਆਪਣੇ ਸਮਾਜ ਦਾ ਆਮ ਵਰਤਾਰਾ ਹੈ ਅਕਸਰ ਹੀ ਨੌਜਵਾਨ ਮੁੰਡੇ ਕੁੜੀਆਂ ਅਜਿਹਾ ਕਰਦੇ ਹਨ ਕਿ ਉਹ ਕਿਸੇ ਕੁੜੀ ਨੂੰ ਆਪਣੀ ਭੈਣ ਬਣਾ ਲੈਂਦੇ ਹਨ

ਬਾਅਦ ਵਿਚ ਉਸ ਦੀ ਸਹੇਲੀ ਦੇ ਨਾਲ ਗੱਲਬਾਤ ਕਰ ਲੈਂਦੇ ਹਨ ਸਿੱਖ ਕਹਾਣੀ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਇੱਕ ਮੁੰਡੇ ਨੇ ਇੱਕ ਕੁੜੀ ਤੋਂ ਸਿਫ਼ਾਰਸ਼ ਪਵਾਈ ਉਸ ਦੀ ਸਹੇਲੀ ਦੇ ਨਾਲ ਹੌਲੀ ਹੌਲੀ ਨਜ਼ਦੀਕ ਆ ਗਿਆ

ਉਸ ਨੂੰ ਘਰ ਛੱਡਣ ਲੈ ਕੇ ਆਉਣਾ ਪਡ਼੍ਹਾਈ ਵਿਚ ਨਾਲ ਬੈਠਣਾ ਅਜਿਹੀਆਂ ਗੱਲਾਂ ਕਰਨ ਲੱਗ ਪਿਆ ਕੁੜੀ ਵੀ ਹੌਲੀ ਹੌਲੀ ਉਸ ਦੇ ਨਜ਼ਦੀਕ ਹੋ ਗਈ ਹੁਣ ਮੁੰਡੇ ਦੀ ਅਕਸ ਦੇ ਜਿਸਮ ਉਪਰ ਸੀ

ਉਹ ਅਕਸਰ ਉਸ ਦੇ ਨੇੜੇ ਆਉਂਦਾ ਪਰ ਕੁੜੀ ਇਸ ਤੋਂ ਇਨਕਾਰ ਕਰ ਦਿੰਦੀ ਪਰ ਹੌਲੀ ਹੌਲੀ ਸਮਾਂ ਬੀਤਦਾ ਗਿਆ ਇੱਕ ਦਿਨ ਕੁੜੀ ਨੇ ਇਸ ਨੂੰ ਆਪਣਾ ਆਪ ਸੌਂਪ ਦਿੱਤਾ

ਫੇਰ ਮੁੰਡਾ ਰੋਜ਼ਾਨਾ ਹੀ ਇਸ ਤਰ੍ਹਾਂ ਕਰਨ ਲੱਗ ਪਿਆ ਇੱਕ ਦਿਨ ਕੁੜੀ ਨੇ ਉਸ ਮੁੰਡੇ ਨੂੰ ਫੋਨ ਲਗਾਇਆ ਪਰ ਉਸ ਨੇ ਨਹੀਂ ਚੁੱਕਿਆ। ਫ਼ਿਰ ਉਸ ਨੇ ਕਦੇ ਫੋਨ ਨਹੀਂ ਚੁੱਕਿਆ ਤੇ ਉਸ ਨਾਲੋਂ ਨਾਤਾ ਤੋੜ ਦਿੱਤਾ।

ਕੁੜੀ ਬਹੁਤ ਪਰੇਸ਼ਾਨ ਹੋ ਗਈ। ਉਸ ਦੇ ਸਰੀਰ ਵਿਚ ਵੀ ਬਦਲਾਅ ਆਉਣ ਲੱਗ ਪਿਆ। ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਦਿੱਤੀ ਵੀਡੀਓ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *