Home / ਮਨੋਰੰਜਨ / ਸ਼ਰੇ-ਆਮ ਹੀ ਵੀਡੀਓ ਹੋ ਗਈ ਵਾਇਰਲ..!

ਸ਼ਰੇ-ਆਮ ਹੀ ਵੀਡੀਓ ਹੋ ਗਈ ਵਾਇਰਲ..!

ਦੋਸਤੋ ਅੱਜਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਬਹੁਤ ਸਾਰੇ ਇਲਾਕੇ ਅਜਿਹੇ ਹਨ ਜੋ ਕਿ ਆਪਣੇ ਲਈ ਕੁਝ ਸਮਾਂ ਕੱਢਣਾ ਚਾਹੁੰਦੇ ਹਨ ਇਸ ਲਈ ਉਹ ਅਕਸਰ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਲੱਭਦੇ ਹਨ ਜੋ ਦਾ ਮਨੋਰੰਜਨ ਕਰ ਸਕਣ

ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਹੀ ਵੀਡੀਓ ਲੈ ਕੇ ਆਏ ਹਾਂ ਇਸ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਕਲਿੱਪ ਹਨ ਇਹ ਵੀਡੀਓ ਕਰੀਬ ਦੱਸ ਮਿੰਟਾਂ ਦੀ ਹੈ ਪਹਿਲੇ ਕਲਿੱਪ ਵਿਚ ਇਕ ਕੁੜੀ ਪੁੱਛ ਰਹੀ ਹੈ ਕਿ ਕਿ ਪਾਪਾ ਤੁਸੀਂ ਮੰਮੀ ਦੇ ਵਿੱਚ ਕੀ ਦੇਖਿਆ ਕਿ ਇਨ੍ਹਾਂ ਨਾਲ ਵਿਆਹ ਕਰ ਲਿਆ

ਉਸ ਦਾ ਪਿਤਾ ਕਹਿੰਦਾ ਹੈ ਕਿ ਤੁਹਾਡੀ ਮੰਮੀ ਦੀ ਗੱਲ ਤੇ ਛੋਟਾ ਜਿਹਾ ਤਿਨ ਹੈ ਜਿਸ ਉਪਰ ਮੈਂ ਮਰ ਗਿਆ ਉਸ ਦੀ ਕੁੜੀ ਕਹਿੰਦੀ ਹੈ ਕਿ ਤੁਸੀਂ ਇੱਕ ਛੋਟੇ ਜਿਹੇ ਤਿਨ ਦੇ ਲਈ ਐਡੀ ਵੱਡੀ ਮੁਸੀਬਤ ਮੁੱਲ ਲੈ ਲਿਆ

ਇਕ ਹੋਰ ਕਲਿੱਪ ਵਿਚ ਇਕ ਕੁੜੀ ਕਹਿ ਰਹੀ ਹੈ ਕਿ ਮੈਨੂੰ ਮੇਰੀ ਮੰਮੀ ਨੇ ਕਿਹਾ ਹੈ ਕਿ ਜੇਕਰ ਤੂੰ ਕੋਈ ਕੰਮ ਵਧੀਆ ਨਾ ਕੀਤਾ ਤਾਂ ਤੇਰਾ ਵਿਆਹ ਕਰ ਦੇਣਾ ਹੈ ਉਹ ਕਹਿੰਦੀ ਕਿ ਤੁਸੀਂ ਯਕੀਨ ਮੰਨਿਓ ਮੈਂ ਸਵੇਰ ਜੇ ਦੱਸ ਕੰਮ ਜਾਣਬੁੱਝ ਕੇ ਵਿਗਾ ੜ ਚੁੱਕੀ ਹੈ ਇਕ ਹੋਰ ਵੀਡੀਓ ਵਿਚ ਇਕ ਕੁੜੀ ਕਹਿ ਰਹੀ ਹੈ ਕਿ ਕਈ ਵਿਦਿਆਰਥੀ ਕਾਲਜ ਦੇ ਵਿੱਚ ਤਾਂ ਚਲੇ ਜਾਂਦੇ ਹਨ ਪਰ ਉਨ੍ਹਾਂ ਦੀ ਹਾਈਟ ਛੇਵੀਂ ਕਲਾਸ ਦੇ ਵਿੱਚ ਹੀ ਰਹਿ ਜਾਂਦੀ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *