Home / ਤਾਜਾ ਖਬਰਾ / ਲਓ ਜੀ ਪੰਜਾ-ਬੀਓ ਹੋ ਜਾਓ ਅਫੀ-ਮ ਦੀ ਖੇ-ਤੀ ਲਈ ਤਿਆਰ !

ਲਓ ਜੀ ਪੰਜਾ-ਬੀਓ ਹੋ ਜਾਓ ਅਫੀ-ਮ ਦੀ ਖੇ-ਤੀ ਲਈ ਤਿਆਰ !

ਲੰਮੇ ਸਮੇਂ ਤੋਂ ਪੰਜਾਬ ਚ ਅਫੀ-ਮ ਖੇਤੀ ਘਣਤਾ ਮੁੱ-ਦਾ ਚੁੱਕਿਆ ਜਾ ਰਿਹਾ ਹੈ ਉੱਥੇ ਹੀ ਪਟਿਆਲਾ ਦੀ ਵਿਧਾਨਸਭਾ ਹਲਕਾ ਸਨੌਰ ਪਹੁੰਚੀ ਨਵਜੋਤ ਕੌਰ ਸਿੱਧੂ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਚ ਅਫੀ-ਮ ਦੀ ਖੇਤੀ ਸਰ-ਕਾਰੀ ਕੰਟਰੋਲ ਚ ਹੋਣੀ ਚਾਹੀਦੀ ਹੈ। ਅਫ਼ੀ-ਮ ਦੀ ਖੇਤੀ ਇਸ ਲਈ ਪੰਜਾਬ ਚ ਰੋਕੀ ਗਈ ਸੀ ਕਿਉਂਕਿ ਪੰਜਾਬ ਚ ਸਿੰਥੈ-ਟਿਕ ਡ-ਰੱਗ-ਜ਼ ਨਹੀਂ ਭਵਿੱਖ ਬਾਰੇ ਸੀ। ਉਨ੍ਹਾਂ ਕਿਹਾ ਕਿ ਪੰਜਾਬ ਚ ਸਿੰਥੈ-ਟਿਕ ਡ-ਰੱਗ-ਜ਼ ਫੈਲਾਉਣ ਲਈ ਅ-ਫ਼ੀਮ ਦੀ ਖੇ-ਤੀ ਤੇ ਰੋ-ਕ ਲਈ ਸੀ।

ਜੇ ਉਨ੍ਹਾਂ ਨੇ ਕਿਹਾ ਕਿ ਜੇ ਡ-ਰੱ-ਗ ਨੂੰ ਬੰ ਦ ਕਰਨਾ ਹੈ ਤਾਂ ਦੁਆਰਾ ਅਫ਼ੀ-ਮ ਦੀ ਖੇਤੀ ਸ਼ੁਰੂ ਕਰਨੀ ਪਵੇਗੀ। ਜਿਸ ਨਾਲ ਉਸ ਨੂੰ ਰੋਕਿਆ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਦੂਜੇ ਵੀ ਕਰ ਸਕਦੇ ਹਨ ਤਾਂ ਪੰਜਾਬ ਕਿਉਂ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇ ਰੂਲ ਸਾਰਿਆਂ ਲਈ ਬਰਾਬਰ ਹਨ ਤਾਂ ਪੰਜਾਬ ਵਿੱਚ ਵੀ ਖੇਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਹਸਪ-ਤਾਲ ਵਿੱਚ ਕੰਮ ਕਰਦੀ ਸੀ ਤਾਂ ਜਦੋਂ ਵੀ ਕੋਈ ਵੀ ਆਉਂਦਾ ਸੀ

ਤਾਂ ਉਨ੍ਹਾਂ ਨੂੰ ਥੋੜ੍ਹਾ ਜਿਹਾ ਫੀ-ਮ ਦਿੱਤੀ ਜਾਂਦੀ ਸੀ ਓਹਨਾ ਨੂੰ ਕੁਝ ਨਹੀਂ ਹੁੰਦਾ ਸੀ ਅਤੇ ਨਾ ਹੀ ਉਨ੍ਹਾਂ ਦੇ ਵਿੱਚੋਂ ਕੋਈ ਡ-ਰੱ ਗ-ਜ਼ ਦਾ ਕੋ ਟਾ ਵੀ ਨਹੀਂ ਆਉਂਦਾ ਸੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਅਫੀ-ਮ ਦੀ ਖੇਤੀ ਪੰਜਾਬ ਵਿੱਚ ਸ਼ੁਰੂ ਕੀਤੀ ਜਾਵੇ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *