Home / ਤਾਜਾ ਖਬਰਾ / ਮੰਗੇਤਰ ਛੱਡ ਪ੍ਰੇਮੀ ਚੁਣਿਆ ਪਰ..!

ਮੰਗੇਤਰ ਛੱਡ ਪ੍ਰੇਮੀ ਚੁਣਿਆ ਪਰ..!

ਦੋਸਤੋ ਅਕਸਰ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਵਰਤਾਰੇ ਵਾਪਰਦੇ ਰਹਿੰਦੇ ਹਨ ਪਰ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਜ਼ਿੰਦਗੀ ਨੂੰ ਖੜੋਤ ਦੇ ਦਿੰਦੀਆਂ ਹਨ

ਅੱਜ ਅਸੀਂ ਇਕ ਕੁੜੀ ਦੀ ਕਹਾਣੀ ਵਿਚਾਰਨ ਜਾ ਰਹੇ ਹਾਂ ਜਿਸ ਦੇ ਨਾਲ ਕੁਝ ਅਜਿਹਾ ਹੀ ਹੋਇਆ ਹੈ ਇਹ ਕੁੜੀ ਇਟਲੀ ਦੀ ਰਹਿਣ ਵਾਲੀ ਹੈ ਅਤੇ ਪੰਜਾਬੀ ਕੜੀ ਹੈ ਇਸ ਦਾ ਵਿਆਹ ਨਹੀਂ ਹੋਇਆ ਪਰ ਇਹ ਅਣ ਵਿਆਹੀ ਮਾਂ ਹੈ

ਸੋ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਇਸ ਦਾ ਕੀ ਭਾਵ ਹੈ ਇਸ ਦੇ ਇਕ ਬੱਚੀ ਵੀ ਹੈ ਅਤੇ ਸੱਤ ਅੱਠ ਸਾਲ ਦੀ ਹੈ ਇਸ ਦਾ ਪਤੀ ਉਹ ਅਮਰੀਕਾ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਵਸਦਾ ਹੈ

ਪਰ ਹੇਠਲੀ ਦੇ ਵਿੱਚ ਕੇਵਲ ਆਪਣੀ ਬੱਚੀ ਦੇ ਨਾਲ ਹੀ ਰਹਿੰਦੀ ਹੈ ਅਤੇ ਇਸ ਨੂੰ ਅੱਜ ਵੀ ਆਸ ਹੈ ਕਿ ਉਹ ਮੁੜ ਕੇ ਇਨ੍ਹਾਂ ਦੇ ਕੋਲ ਆਵੇਗਾ ਜਦੋਂ ਇਸ ਨੂੰ ਇੱਕ ਸ਼ੋਅ ਦੇ ਵਿੱਚ ਸੱਦਿਆ ਗਿਆ ਤਾਂ ਉੱਥੇ ਸਾਰੇ ਲੋਕਾਂ ਨੇ ਕਿਹਾ ਕਿ ਤੂੰ ਹੁਣ ਅੱਗੇ ਵਧਦਾ ਹੈ

ਅਤੇ ਕੋਈ ਹੋਰ ਮੁੰਡੇ ਨਾਲ ਵਿਆਹ ਕਰਵਾ ਲੈ ਪਰ ਇਸ ਕੁੜੀ ਨੇ ਜਵਾਬ ਦੇ ਦਿੱਤਾ ਹੱਸ ਕੇ ਉਸ ਨੂੰ ਅੱਜ ਵੀ ਯਕੀਨ ਹੈ ਕਿ ਉਹ ਇੱਕ ਦਿਨ ਮੁੜ ਆਵੇਗਾ ਹਾਲਾਂਕਿ ਲੋਕਾਂ ਨੇ ਇਸ ਨੂੰ ਬਹੁਤ ਸਮਝਾਇਆ ਤੁਸੀਂ ਇਹ ਪੂਰਾ ਛੋਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *