Home / ਤਾਜਾ ਖਬਰਾ / ਸਵੇਰੇ ਉਠਦਿਆਂ ਸਾਰ ਹੀ ਤੁਹਾਡੇ ਇਸ ਪਾਠ ਨੂੰ ਦਿਤੇ 2 ਮਿੰਟ !

ਸਵੇਰੇ ਉਠਦਿਆਂ ਸਾਰ ਹੀ ਤੁਹਾਡੇ ਇਸ ਪਾਠ ਨੂੰ ਦਿਤੇ 2 ਮਿੰਟ !

ਤੁਹਾਡੇ ਹਰ ਕੰਮ ਵਿੱਚ ਪ੍ਰਭੂ ਸਹਾਈ ਹੋਣਗੇ ਤੁਹਾਡੇ ਭਾਗ ਖੁੱਲ੍ਹ ਜਾਣਗੇ। ਜੇਕਰ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਸ ਸ਼ਬਦ ਨੂੰ ਦੋ ਮਿੰਟ ਦਿੱਤੇ। ਇਸ ਸ਼ਬਦ ਦਾ ਜਾਪ ਕੀਤਾ ਕਈ ਸਾਧ ਸੰਗਤ ਜੀ ਇਹ ਸ਼ਬਦ ਦਾ ਜਾਪ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ। ਉਹ ਘੱਟ ਤੋਂ ਘੱਟ ਇੱਕ ਮਾਲਾ ਤਾਂ ਜ਼ਰੂਰ ਇਹ ਪਿਆਰੀ ਸਾਧ ਸੰਗਤ ਜੀ ਤੁਸੀ ਚਾਲੀ ਦਿਨ ਤੱਕ ਕਰਨਾ ਹੈ। ਇਸ ਜਾਪ ਨਾਲ ਤੁਹਾਡੇ ਸੁੱਤੇ ਭਾਗ ਜਾਗ ਜਾਣਗੇ।

ਐਸੀ ਕਿਰਪਾ ਕਰਨਗੇ ਗੁਰੂ ਅਰਜਨ ਦੇਵ ਜੀ ਕੀ ਤੁਹਾਡੇ ਸਾਰੇ ਪਾਪ ਖ਼ਤਮ ਹੋ ਜਾਣਗੇ। ਸਾਰੇ ਕੰਮ ਸਿਰੇ ਚੜ੍ਹ ਜਾਣਗੇ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਨੂੰ ਸਵੇਰੇ ਉੱਠ ਕੇ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਦਿਨਾਂ ਵੀ ਅੰਦਰੂ-ਨੀ ਵਸਤਾਂ ਵੱਲ ਘੱਟ ਧਿਆਨ ਦੇਣਾ ਚਾਹੀਦਾ ਹੈ ਅਤੇ ਸਮਾਂ ਕੱਢ ਕੇ ਪਰਮਾਤਮਾ ਵਿੱਚ ਲੀਨ ਹੋਣਾ ਬਹੁਤ ਜ਼ਰੂਰੀ ਹੈ।

ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਨਹੀਂ ਲਵਾਂਗੇ ਤਾਂ ਸਾਡੇ ਜੀਵਨ ਵਿੱਚ ਸੁੱਖ ਨਹੀਂ ਆਵੇਗਾ ਅਸੀਂ ਬਹੁਤ ਸਾਰੀਆਂ ਮੁਸ਼-ਕਲਾਂ ਦਾ ਸਾਹਮਣਾ ਕਰਾਂਗੇ। ਸਾਨੂੰ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ। ਸਾਨੂੰ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਆਪਣੇ ਮਨ ਦੀ ਸ਼ਾਂਤੀ ਵਾਸਤੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *