Home / ਵਾਇਰਲ / ਵੀਡੀਓ ਕਲਿੱਪ !

ਵੀਡੀਓ ਕਲਿੱਪ !

ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਮਜਬੂਰੀ ਬੰਦੇ ਤੋਂ ਕੀ ਕਰਵਾ ਦਿੰਦੀ ਹੈ ਇਹ ਕਹਾਣੀ ਦੇ ਸ਼ੁਰੂ ਵਿੱਚ ਇੱਕ ਰਮਾ ਨਾਂ ਦੀ ਕੁੜੀ ਦਾ ਵਿਆਹ ਹੁੰਦਾ ਹੈ

ਵਿਆਹ ਦਾ ਦਿਨ ਹੁੰਦਾ ਹੈ ਵਿਆਹ ਵਾਲੇ ਦਿਨ ਕੁੜੀ ਦਾ ਕੀਮਤੀ ਹਾਰ ਨਹੀਂ ਲੱਭ ਰਿਹਾ ਹੁੰਦਾ ਉੱਧਰ ਬਰਾਤ ਲੇਟ ਹੋਈ ਜਾਂਦੀ ਹੈ ਸਾਰਿਆਂ ਨੇ ਸਲਾਹ ਬਣਾਈ ਕਿ ਹੁਣ ਕੋਈ ਹੋਰ ਹਾਰ ਪਾ ਲਵੇ ਬਾਅਦ ਵਿਚ ਉਸ ਨੂੰ ਲੱਭ ਲਵਾਂਗੇ

ਚਲੋ ਸ਼ਗਨ ਪਿਆ ਬਰਾਤ ਗਈ ਤੇ ਕੁੜੀ ਆਪਣੇ ਘਰ ਚਲੀ ਗਈ ਕੁਝ ਦਿਨਾਂ ਬਾਅਦ ਕੁੜੀ ਫੇਰਾ ਪਾਉਣ ਆਪਣੇ ਪੇਕੇ ਆਈ ਸਾਰੇ ਪਰਿਵਾਰ ਵਾਲੇ ਬੈਠੇ ਵਿਆਹ ਦੀ ਮੂਵੀ ਦੇਖ ਰਹੇ ਸਨ ਫਿਰ ਉਨ੍ਹਾਂ ਦੇ ਹੋਸ਼ ਉੱਡ ਗਏ

ਦਰਅਸਲ ਮੂਵੀ ਦੇ ਵਿਚ ਉਹ ਗੁੰਮਿਆ ਹੋਇਆ ਹਾਰ ਉਨ੍ਹਾਂ ਦੀ ਨੌਕਰਾਣੀ ਹੱਥ ਦੇਖਦਾ ਹੈ ਪਰ ਬਾਅਦ ਵਿਚ ਉਹ ਨੌਕਰਾਣੀ ਵੀ ਨਹੀਂ ਦੇਖਦੀ ਫਿਰ ਸਾਰਿਆਂ ਨੂੰ ਸ਼ੱਕ ਹੋ ਜਾਂਦਾ ਹੈ ਉਹ ਉਸ ਤੋਂ ਸਖਤੀ ਦੇ ਨਾਲ ਪੁੱਛਦੇ ਹਨ

ਤਾ ਕਹਿੰਦੀ ਹੈ ਕਿ ਉਸ ਦੀ ਵੀ ਧੀ ਦਾ ਵਿਆਹ ਹੋਣਾ ਹੈ ਮੁੰਡੇ ਵਾਲਿਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੰਜਾਹ ਹਜ਼ਾਰ ਦੇ ਕਰੀਬ ਦਾਜ ਚਾਹੀਦਾ ਹੈ ਜਿਸ ਦੇ ਲਈ ਇਸ ਨੇ ਇਹ ਕਦਮ ਚੁੱਕਿਆ ਬਾਰੇ ਸਮੂਹ ਬੀ ਨੇ ਸਾਰੇ ਰਾਜ਼ ਖੋਲ੍ਹ ਦਿੱਤੇ ਹੁਣ ਉਸ ਦੀ ਮਜ਼ ਬੂਰੀ ਅੱਗੇ ਸਾਰੇ ਚੁੱਪ ਸਨ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *