Home / ਤਾਜਾ ਖਬਰਾ / ਸਿੱਧੂ ਦਾ ਬੇਅ-ਦਬੀ ਮਾ-ਮਲੇ ‘ਤੇ ਸਭ ਤੋਂ ਵੱ ਡਾ ਧਮਾ-ਕਾ !

ਸਿੱਧੂ ਦਾ ਬੇਅ-ਦਬੀ ਮਾ-ਮਲੇ ‘ਤੇ ਸਭ ਤੋਂ ਵੱ ਡਾ ਧਮਾ-ਕਾ !

ਮਾਮ ਲਿਆਂ ਨੂੰ ਲੈ ਕੇ ਹੁਣ ਕਾਂਗਰਸ ਦੇ ਆਪਣੇ ਹੀ ਸਾਥੀ ਸਰਕਾਰ ਦੇ ਸੰ-ਘ ਵਿਚ ਅੰਗੂ-ਠਾ ਦੇ ਲੱਗੇ। ਹਰ ਘੰਟੇ ਹਰ ਮਿੰਟ ਬਾਅਦ ਕੋਈ ਨਾ ਕੋਈ ਕਾਂਗਰਸੀ ਲੀਡਰ ਆਪਣੀ ਸਰਕਾਰ ਤੇ ਉਂਗਲ ਖੜ੍ਹੀ ਕਰ ਦਿੰਦਾ ਹੈ। ਨਵਜੋਤ ਸਿੰਘ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਗਾ-ਤਾਰ ਕੈਪਟਨ ਸਰਕਾਰ ਤੋਂ ਵੱਡੇ ਸਵਾਲ ਪੁੱਛ ਰਹੇ ਨੇ। ਨਵਜੋਤ ਸਿੱਧੂ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਗ੍ਰਿ-ਫ਼ਤਾ-ਰ ਕਰਨ ਦੀ ਮੰਗ ਵੀ ਕਰ ਰਹੇ ਨੇ।

ਨਵਜੋਤ ਸਿੰਘ ਸਿੱਧੂ ਨੇ ਹੁਣ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਇਕ ਪੋਸਟ ਪਾ ਕੇ ਬਾਦਲ ਪਿਉ ਪੁੱਤ ਨੂੰ ਗ੍ਰਿ-ਫਤਾ-ਰ ਨਾ ਕਰਨ ਦੇ ਕਾਰਨ ਮੁੱਖ ਮੰਤਰੀ ਤੋਂ ਪੁੱਛੇ ਨੇ। ਨਵਜੋਤ ਸਿੰਘ ਸਿੱਧੂ ਲਿਖਦੇ ਨੇ ਹਾ ਈ ਕੋ ਰਟ ਦਾ ਹੁਕਮ ਅਤੇ ਚਲਾ ਨ ਰੱਦ ਕਰਨਾ ਪੰਜਾਬ ਰਾਜ ਦੇ ਦਾ ਇਰੇ ਅਧੀਨ ਨਹੀਂ ਆਉਂਦਾ।

ਪਰ ਅਤੇ ਫ ੜੇ ਗਏ ਦੋ-ਸ਼ੀ ਆਂ ਦੀ ਗ੍ਰਿ-ਫ਼ਤਾ-ਰੀ ਤਾਂ ਪੰਜਾਬ ਸਰਕਾਰ ਦਾ ਅਧਿਕਾਰੀ ਫਿਰ ਵੀ ਜਾਂਚ ਕਮਿਸ਼ਨ ਦੀ ਰਿਪੋਰਟ ਤੋਂ ਤਿੰਨ ਸਾਲ ਅਸਲੀ ਮੁਜ ਰਿਮ ਯਾਨੀ ਕਿ ਫ਼ੈਸਲਾ ਲੈਣ ਵਾਲੀ ਰਾਜਨੀਤੀ ਹੁਕਮਰਾਨ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸਲਾ-ਖਾਂ ਪਿੱਛੇ ਕਿਉਂ ਨਹੀਂ ਹਨ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *