Home / ਤਾਜਾ ਖਬਰਾ / ਘਰ ਦਾ ਜੀਅ ਬਣ ਕੇ ਪ੍ਰਾਪਰਟੀ ਡੀਲਰ ਮਾਰ ਗਿਆ ਵੱਡੀ ਠੱਗੀ !

ਘਰ ਦਾ ਜੀਅ ਬਣ ਕੇ ਪ੍ਰਾਪਰਟੀ ਡੀਲਰ ਮਾਰ ਗਿਆ ਵੱਡੀ ਠੱਗੀ !

ਸੋਸ਼ਲ ਮੀਡੀਏ ਦੇ ਉੱਪਰ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿਚ ਕਾਰ ਦਾ ਆਪਣਾ ਦੁੱਖ ਦੱਸ ਰਹੀ ਹੈ ਉਸ ਦੀ ਪੂਰੀ ਕਹਾਣੀ ਸੁਣਨ ਯੋਗ ਹੈ ਅਸਲ ਦੇ ਵਿਚ ਉਨ੍ਹਾਂ ਦੇ ਨਾਲ ਠੱ ਗੀ ਵੱਜੀ ਹੈ ਜੋ ਕਿ ਬਹੁਤ ਹੀ ਵੱਡੀ ਰਕਮ ਦੀ ਹੈ

ਉਹ ਪਰਿਵਾਰ ਆਪਣਾ ਸਭ ਕੁਝ ਅਸਰ ਠੱਗੀ ਦੇ ਵਿੱਚ ਗਵਾ ਬੈਠਾ ਹੈ ਘਰ ਦੀ ਨੂੰਹ ਨੇ ਇਹ ਸਾਰੀ ਕਹਾਣੀ ਦੱਸੀ ਉਸ ਦਾ ਕਹਿਣਾ ਹੈ ਕਿ ਥੋੜ੍ਹਾ ਸਮਾਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਇਕ ਵਿਅਕਤੀ ਨਾਲ ਹੋਈ ਸੀ

ਜੋ ਕਿ ਇੱਕ ਪ੍ਰਾਪਰਟੀ ਡੀਲਰ ਦੇ ਵਜੋਂ ਉਨ੍ਹਾਂ ਨੂੰ ਮਿਲਿਆ ਸੀ ਬਾਅਦ ਵਿਚ ਹੌਲੀ ਹੌਲੀ ਉਨ੍ਹਾਂ ਦੇ ਨਾਲ ਆਪਣੇ ਪਰਿਵਾਰਕ ਸੰਬੰਧ ਬਣਾਉਣ ਦੇ ਵਿਚ ਕਾਮਯਾਬ ਹੋ ਗਿਆ ਉਹ ਉਨ੍ਹਾਂ ਦੇ ਘਰ ਦਾ ਮੈਂਬਰ ਬਣ ਕੇ ਹੀ ਉਨ੍ਹਾਂ ਵਿੱਚ ਵਿਚਰਨ ਲੱਗ ਪਿਆ

ਇਸ ਤੋਂ ਬਾਅਦ ਉਸ ਨੇ ਹੌਲੀ ਹੌਲੀ ਘਰ ਦੇ ਸਾਰੇ ਭੇਤ ਲੈ ਲਏ ਅਤੇ ਅੰਤ ਨੂੰ ਕੁਝ ਅਜਿਹਾ ਕਰ ਦਿੱਤਾ ਕਿ ਉਨ੍ਹਾਂ ਦੇ ਨਾਲ ਇੱਕ ਕਰੋੜ ਵੀਹ ਲੱਖ ਦੀ ਠੱਗੀ ਮਾਰ ਦਿੱਤੀ

ਉਸੇ ਹੀ ਵਿਅਕਤੀ ਨੇ ਇਕ ਹੋਰ ਪਰਿਵਾਰ ਦੇ ਨਾਲ ੪੫ ਲੱਖ ਦੀ ਠੱਗੀ ਮਾਰੀ ਤੁਸੀਂ ਇਹ ਪੂਰੀ ਵੀਡਿਓ ਜਰੂਰ ਦੇਖੋ ਇਸ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *