Home / ਵਾਇਰਲ / ਸੜਕ ਵਿਚਾਲੇ ਇਸ ਤਰ੍ਹਾਂ ਆ ਸ਼ਿ ਕੀ ਪਈ ਮਹਿੰਗੀ..!

ਸੜਕ ਵਿਚਾਲੇ ਇਸ ਤਰ੍ਹਾਂ ਆ ਸ਼ਿ ਕੀ ਪਈ ਮਹਿੰਗੀ..!

ਦੋਸਤ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜੇਕਰ ਉਹ ਕੈਮਰੇ ਵਿਚ ਕੈਦ ਨਾ ਹੋਣ ਤਾਂ ਕੋਈ ਵੀ ਉਸ ਨੂੰ ਸੱਚ ਨਾ ਮੰਨੇ ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਘਟਨਾਵਾਂ ਅਤੇ ਬੰਦਿਆਂ ਬਾਰੇ ਦਿਖਾਉਣ ਜਾ ਰਹੇ ਹਾ। ਜਿੰਨ੍ਹਾਂ ਦੇ ਕੁੱਝ ਪਲ ਜਾਣੇ ਅਣਜਾਣੇ ਦੇ ਵਿਚ ਕੈਮਰੇ ਦੇ ਵਿਚ ਕੈਦ ਹੋ ਗਏ ਤੈ ਇਹ ਸ਼ੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੇ ਹਨ। ਸ਼ੋਸ਼ਲ ਮੀਡੀਆ ‘ਤੇ ਲੱਖਾਂ ਲੋਕਾਂ ਨੇ ਇਸ ਨੂੰ ਹੁਣ ਤੱਕ ਦੇਖਿਆ ਹੈ। ਆਓ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ।

ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਚ ਇਕ ਮਾਲ ਦੀ ਹੈ ਜਿਸ ਵਿੱਚ ਇੱਕ ਵਿਅਕਤੀ ਉੱਪਰ ਇੱਕ ਬੈਗ ਰੱਖ ਰਹੀ ਸੀ ਉਸ ਦੌਰਾਨ ਉਸ ਤੋਂ ਇਹ ਬੈਗ ਕਿਸੇ ਹੋਰ ਬੈਗ ਦੇ ਨਾਲ ਟਕਰਾ ਗਿਆ, ਫ਼ਿਰ ਹੌਲੀ ਹੌਲੀ ਕਰਕੇ ਸਾਰੇ ਬੈਗ ਥੱਲੇ ਡਿੱਗ ਗਏ। ਇਸ ਤੋਂ ਬਾਅਦ ਉਹ ਵਿਕਅਤੀ ਪਰੇ ਸ਼ਾਨ ਹੋ ਕੇ ਉੱਥੋਂ ਚਲਿਆ ਜਾਂਦਾ ਹੇ। ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ।

ਇੱਕ ਹੋਰ ਵੀਡੀਓ ਦੇਖੋ ਜੋ ਕਿ ਸੀਸੀਟੀਵੀ ਕੈਮਰੇ ਦੇ ਵਿਚ ਕੈਦ ਹੋਈ। ਇਹ ਵੀਡੀਓ ਇੱਕ ਡਿਲਵਰੀ ਬੁਆਏ ਦੀ ਹੈ। ਜੋ ਕਿ ਕਿਸੇ ਘਰ ਦੇ ਬਾਹਰ ਕਿਸੇ ਫਲੈਟ ਦੇ ਅੱਗੇ ਬੈਠਾ ਸੀ। ਦਰਅਸਲ ਉਹ ਪੀਜ਼ੇ ਦੇ ਵਿਚੋਂ ਕੁੱਝ ਚੀਜ਼ਾਂ ਖਾ ਰਿਹਾ ਸੀ। ਪੀਜ਼ਾ ਡਿਲਵਰੀ ਕਰਨਾ ਸੀ ਪਰ ਉਹ ਆਪ ਹੀ ਇਸ ਨੂੰ ਖਾਣ ਬੈਠ ਗਿਆ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *