Home / ਤਾਜਾ ਖਬਰਾ / ਇਸ ਘਰ ‘ਚ ਆਏ ਸਨ ਗੁਰੂ ਸਾਹਿਬ..!

ਇਸ ਘਰ ‘ਚ ਆਏ ਸਨ ਗੁਰੂ ਸਾਹਿਬ..!

ਦੋਸਤੋ ਅੱਜ ਅਸੀਂ ਤੁਹਾਨੂੰ ਇਕ ਬਹੁਤ ਹੀ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਹ ਪਵਿੱਤਰ ਸਥਾਨ ਰੋਪੜ ਜ਼ਿਲ੍ਹੇ ਦੇ ਵਿੱਚ ਚੂੜੀ ਬਾਜ਼ਾਰ ਕੋਲ ਸਥਿਤ ਹੈ ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਪੂਰੇ ਪਰਿਵਾਰ ਸਮੇਤ ਇਥੇ ਰੁਕੇ ਸਨ

ਇੱਥੇ ਇਸ਼ਨਾਨ ਕੀਤਾ ਸੀ ਦੱਸ ਦੇਈਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਇਸ਼ਨਾਨ ਕਰਨ ਆਇਆ ਕਰਦੀ ਸੀ ਇਹ ਪਵਿੱਤਰ ਖੂਹ ਅੱਜ ਵੀ ਮੌਜੂਦ ਹੈ ਜੋ ਕਿ ਪੁਰਾਤਨ ਹੈ

ਪਰਿਵਾਰ ਦਾ ਕਹਿਣਾ ਹੈ ਕਿ ਸਤਾਰਾਂ ਦੋ ਈਸਵੀ ਦੇ ਲਗਪਗ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਦੇ ਨਾਲ ਹੀ ਕੁਰੂਕਸ਼ੇਤਰ ਜਾ ਰਹੇ ਸਨ ਤਾਂ ਉਹ ਇੱਥੇ ਇਕ ਪੰਡਤ ਦੀ ਬੇਨਤੀ ਦੇ ਕਾਰਨ ਉਨ੍ਹਾਂ ਦੇ ਘਰ ਰੁਕੇ ਸਨ

ਇੱਥੇ ਖੂਹ ਹੈ ਜਿਸ ਦੀ ਮਾਨਤਾ ਹੈ ਕਿ ਖੂਹ ਦੇ ਜਲ ਲਾਓ ਨਾਲ ਹਰ ਤਰ੍ਹਾਂ ਦੇ ਰੋਗ ਤੋਂ ਮੁਕਤੀ ਹੋ ਜਾਂਦੀ ਹੈ ਇਹ ਕੁ ਸਰਹਿੰਦੀ ਇੱਟਾਂ ਦੇ ਨਾਲ ਬਣਿਆ ਹੋਇਆ ਹੈ

ਦੱਸ ਦਈਏ ਕਿ ਕੁਝ ਸੇਵਾ ਲੈਣ ਵਾਲੇ ਪਰਿਵਾਰ ਅੱਗੇ ਆਏ ਹਨ ਤੇ ਉਹ ਇਸ ਪਰਿਵਾਰ ਨੂੰ ਘਰ ਬਣਾ ਕੇ ਬਣਾਉਣਾ ਚਾਹੁੰਦੇ ਹਨ।। ਇਸ ਘਰ ਦੀ ਬਹੁਤ ਵੱਡੀ ਮਾਨਤਾ ਹੈ।

ਇਸ ਪੂਰੀ ਵੀਡੀਓ ਦੇ ਵਿਚ ਕੁੱਝ ਲੋਕ ਇਸ ਬਾਰੇ ਦਸਦੇ ਵੀ ਹਨ। ਤੁਸੀਂ ਇਹ ਪੂਰੀ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *