Home / ਤਾਜਾ ਖਬਰਾ / ਪੁਲਿਸ ਵਾਲੇ ਨੇ ਚਲਾਨ ਕੱਟ ਕੇ ਕਰਤਾ ਇਹ ਕੰਮ..!

ਪੁਲਿਸ ਵਾਲੇ ਨੇ ਚਲਾਨ ਕੱਟ ਕੇ ਕਰਤਾ ਇਹ ਕੰਮ..!

ਦੋਸਤੋ ਪੰਜਾਬ ਪੁਲੀਸ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਰੋਜ਼ਾਨਾ ਪੰਜ ਚਾਰ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਸ ਵਿੱਚ ਪੁਲੀਸ ਦੀ ਬਦਸਲੂਕੀ ਦੀ ਗੱਲ ਸਾਹਮਣੇ ਆਉਂਦੀ ਹੈ ਅਜਿਹੀਆਂ ਘਟਨਾਵਾਂ ਪੰਜਾਬ ਪੁਲਿਸ ਦੇ ਮਿਆਰ ਨੂੰ ਹੇਠਾਂ ਸਿੱਟਦੀਆਂ ਹਨ

ਪੰਜਾਬ ਪੁਲੀਸ ਦਾ ਵਿਵਾਦਾਂ ਦੇ ਵਿੱਚ ਰਹਿਣਾ ਹੁਣ ਆਮ ਗੱਲ ਬਣ ਗਈ ਹੈ ਜਿਥੇ ਪਿਛਲੇ ਦਿਨੀਂ ਕੁਝ ਵੀਡਿਓ ਸਾਹਮਣੇ ਆਈਆਂ ਸਨ ਹੁਣ ਇਕ ਤਾਜ਼ੀ ਹੋਰ ਵੀਡੀਓ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ

ਇਸ ਵੀਡੀਓ ਦੇ ਵਿਚ ਟ੍ਰੈਫਿਕ ਪੁਲਸ ਦੇ ਕੁੱਝ ਮੁਲਾਜ਼ਮਾਂ ਅਤੇ ਕੁਝ ਨੌਜਵਾਨ ਹਾਸਦੇ ਵਿੱਚ ਭਿੜ ਰਹੇ ਹਨ ਨੌਜਵਾਨਾਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਦੇ ਨਾਲ ਧੱਕਾ ਮੁੱਕੀ ਕਰ ਰਹੀ ਹੈ ਅਤੇ ਬੇਵਜ੍ਹਾ ਤੋਂ ਉਨ੍ਹਾਂ ਦੇ ਉੱਪਰ ਹੱਥ ਚੁੱਕ ਰਹੀ ਹੈ

ਇਸ ਤੋਂ ਬਾਅਦ ੳੁਥੇ ਰੌਲਾ ਵਧ ਗਿਆ ਤੇ ਲੋਕਾਂ ਦੀ ਭੀੜ ਜੁਟ ਗਈ ਇਹ ਵਿਵਾਦ ਬਹੁਤ ਸਮਾਂ ਚੱਲਦਾ ਰਿਹਾ ਅਸਲ ਦੇ ਵਿਚ ਨੌਜਵਾਨ ਗੱਡੀ ਦੇ ਵਿਚ ਤਿੰਨ ਜਾਣੇ ਸਨ।

ਪੁਲਿਸ ਦਾ ਕਹਿਣਾ ਸੀ ਕਿ ਇਹ ਕੋਰੋਨਾ ਦੌਰਾਨ ਨਿਯਮਾਂ ਦੀ ਉਲੰਘਣਾ ਹੇ। ਇਸ ਲਈ ਉਨ੍ਹਾਂ ਨੇ ਚਲਾਨ ਕੱਟ ਦਿੱਤਾ। ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਗਲ ਤੀ ਮੰਨਦੇ ਹਨ

ਪਰ ਇਕ ਸੀਨੀਅਰ ਅਧਿਕਾਰੀ ਦੇ ਵੱਲੋਂ ਉਨ੍ਹਾਂ ਦੇ ਥੱਪੜ ਮਾਰਨਾ ਕਿੰਨਾ ਕੁ ਜਾਇਜ਼ ਹੈ ਤੁਸੀਂ ਇਹ ਪੂਰੀ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ ਤੇ ਸਾਨੂੰ ਦੱਸੋ ਕਿ ਕੌਣ ਸਹੀ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *