Home / ਵਾਇਰਲ / ਲਾਈਵ ਵੀਡੀਓ ਵਿਚ ਹੀ ਹੋ ਗਿਆ ਇਹ ਤਕੜਾ ਕਾਂ-ਡ..!

ਲਾਈਵ ਵੀਡੀਓ ਵਿਚ ਹੀ ਹੋ ਗਿਆ ਇਹ ਤਕੜਾ ਕਾਂ-ਡ..!

ਦੋਸਤੋ ਕਦੇ ਕਦੇ ਤੁਹਾਡੇ ਨਾਲ ਕੁੱਝ ਅਜਿਹਾ ਹੁੰਦਾ ਹੈ ਕਿ ਤੁਸੀਂ ਕੁੱਝ ਨਵਾਂ ਕਰਨਾ ਚਾਹੁੰਦੇ ਹੋ ਪਰ ਤੁਹਾਡਾ ਕੰਮ ਵਿ ਗ ੜ ਦਾ ਹੀ ਜਾਂਦਾ ਹੈ। ਜਿਸ ਤੋਂ ਬਾਅਦ ਤੁਸੀਂ ਵੀ ਨਿ ਰਾ ਸ਼ ਹੋ ਜਾਂਦੇ ਹੋ। ਇਸ ਤਰ੍ਹਾਂ ਹੀ ਅੱਜ ਅਸੀਂ ਤੁਹਾਨੂੰ ਕੁੱਝ ਵੀਡੀਓ ਕਲਿੱਪ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਆਪਣੇ ‘ਤੇ ਬੀਤੇ ਉਹ ਪਲ ਯਾਦ ਆ ਜਾਣ, ਜਿਸ ਵਿਚ ਤੁਹਾਡੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਹੋਵੇਗਾ। ਜਿਹੜੇ ਵੀਡੀਓ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਸ਼ੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਕੀਤਾ ਗਿਆ ਹੈ।

ਸ਼ੋਸ਼ਲ ਮੀਡੀਆ ‘ਤੇ ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ ਹੈ। ਆਓ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ। ਦੋਸਤੋ ਇਹ ਪਹਿਲੀ ਵੀਡੀਓ ਦੇਖੋ ਜਿਸ ਵਿਚ ਇੱਕ ਔਰਤ ਲਾਈਵ ਕੈਮਰਾ ਚਲਾ ਰਹੀ ਸੀ। ਉਹ ਕੁੱਝ ਗੀਤ ਗਾ ਰਹੀ ਸੀ। ਇਸ ਵਿਚ ਉਹ ਔਰਤ ਪੂਰੀ ਤਰ੍ਹਾਂ ਮਗਨ ਸੀ। ਪਰ ਅਚਾਨਕ ਕੁੱਝ ਅਜਿਹਾ ਹੁੰਦਾ ਹੈ ਕਿ ਉਹ ਡ ਰ ਜਾਂਦੀ ਹੈ।

ਕਿਉਂਕਿ ਉਸ ਦੀ ਛੱਤ ਦੇ ਵਿਚੋਂ ਇੱਕ ਔਰਤ ਦੀ ਲੱਤ ਬਾਹਰ ਆਉਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਛੱਤ ਕੇਵਲ ਸੀਲਿੰਗ ਦੀ ਹੀ ਸੀ। ਛੱਤ ‘ਤੇ ਉਸ ਦੀ ਮਾਂ ਕੁੱਝ ਲੱਭ ਰਹੀ ਸੀ। ਪਰ ਅਚਾਨਕ ਇਹ ਛੱਤ ਟੁੱਟ ਜਾਂਦੀ ਹੈ। ਉਹ ਬਚ ਤਾਂ ਜਾਂਦੀ ਹੈ ਪਰ ਕੈਮਰੇ ਦੇ ਵਿਚ ਰਿਕਾਰਡ ਹੋ ਗਈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *