Home / ਤਾਜਾ ਖਬਰਾ / ਐਂਬੂਲੈਂਸ ਵਾਲੇ ਦਾ ਪੈ ਗਿਆ ਪੰ-ਗਾ..!

ਐਂਬੂਲੈਂਸ ਵਾਲੇ ਦਾ ਪੈ ਗਿਆ ਪੰ-ਗਾ..!

ਕੋਰੋਨਾ ਸੰਕ ਟ ਦੌਰਾਨ ਐਂਬੂਲੈਂਸ ਸੰਚਾਲਕ ਵੀ ਲੋਕਾਂ ਦੀ ਮਜ ਬੂਰੀ ਦਾ ਫਾਇਦਾ ਉਠਾਉਣ ‘ਚ ਜੁਟ ਗਏ ਹਨ। ਦੋ ਦਿਨ ਪਹਿਲਾਂ ਇਕ ਐਂਬੂਲੈਂਸ ਦੇ ਮਾਲਕ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਕ ਔਰਤ ਮਰੀਜ਼ ਨੂੰ ਗੁਰੂਗ੍ਰਾਮ ਤੋਂ ਲੁਧਿਆਣਾ ਜਾਣ ਲਈ

1.20 ਲੱਖ ਰੁਪਏ ਦੀ ਪਰਚੀ ਕੱਟ ਦਿੱਤੀ ਸੀ। ਜਿਸ ਦਾ ਕਿ ਬਹੁਤ ਰੌਲਾ ਪਿਆ ਸੀ। ਹੁਣ ਇਸ ਵਾਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ‘ਚ ਵੀ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ।

ਇੱਥੇ ਫ਼ਰੀਦਕੋਟ ਮੈਡੀਕਲ ਕਾਲਜ ਤੋਂ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਦੇ ਹ ਬਠਿੰਡਾ ਤਕ ਲੈ ਜਾਣ ਅਤੇ ਉਤਾਰਨ ਲਈ ਐਂਬੂਲੈਂਸ ਚਾਲਕ ਦੋ ਹਜ਼ਾਰ ਰੁਪਏ ਜ਼ਿਆਦਾ ਵਸੂਲ ਰਹੇ ਹਨ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਠਿੰਡਾ ਦੀ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ।

ਵੀਡੀਓ ‘ਚ ਐਂਬੂਲੈਂਸ ਚਾਲਕ ਸਾਫ਼-ਸਾਫ਼ ਬੋਲ ਰਿਹਾ ਹੈ ਕਿ ਲਾ ਸ਼ ਨੂੰ ਫ਼ਰੀਦਕੋਟ ਤੋਂ ਬਠਿੰਡਾ ਲਿਆਉਣ ਦਾ ਕਿਰਾਇਆ 2 ਹਜ਼ਾਰ ਰੁਪਏ ਦੱਸਿਆ ਸੀ। ਪਰ ਉਨ੍ਹਾਂ ਲਾ ਸ਼ ਨੂੰ ਗੱਡੀ ‘ਚ ਰੱਖਿਆ ਤੇ ਉਤਾਰਿਆ ਹੈ।

ਇਸ ਦੇ ਲਈ ਅਲੱਗ ਤੋਂ ਦੋ ਹਜ਼ਾਰ ਰੁਪਏ ਦੇਣੇ ਪੈਣਗੇ। ਚਾਲਕ ਇਹ ਮੰਗ ਸ਼ਮਸ਼ਾਨ ਘਾਟ ‘ਚ ਲਾ ਸ਼ ਉਤਾਰਨ ਤੋਂ ਬਾਅਦ ਕਰ ਰਿਹਾ ਸੀ ਤੇ ਪੈਸੇ ਨਾ ਦੇਣ ‘ਤੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਕਰ ਰਿਹਾ ਸੀ। ਇਸ ਘਟਨਾ ਦੀ ਬਹੁਤ ਚਰਚਾ ਹੋ ਰਹੀ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *