Home / ਵਾਇਰਲ / ਪੁਲਿਸ ਨੇ ਫ-ੜ੍ਹਿਆ ਪ੍ਰੇ-ਮੀ ਜੋੜਾ ਤੇ ਫ਼ਿਰ..!

ਪੁਲਿਸ ਨੇ ਫ-ੜ੍ਹਿਆ ਪ੍ਰੇ-ਮੀ ਜੋੜਾ ਤੇ ਫ਼ਿਰ..!

ਦੋਸਤੋ ਸੋਸ਼ਲ ਮੀਡੀਏ ਦੇ ਉੱਪਰ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਪੁਲਿਸ ਵਾਲਿਆਂ ਅਤੇ ਇਕ ਪ੍ਰੇਮੀ ਜੋੜੇ ਦੀ ਹੈ ਦੱਸ ਦੇਈਏ ਕਿ ਇਕ ਪਾਰਕ ਦੇ ਵਿਚ ਇਕ ਪ੍ਰੇਮੀ ਜੋੜਾ ਘੁੰਮ ਰਿਹਾ ਸੀ ਉਥੇ ਪੁਲਸ ਨੇ ਰੇਡ ਕਰ ਦਿੱਤੀ ਉਨ੍ਹਾਂ ਦੋਵਾਂ ਤੇ ਪੁਲਸ ਕਾਰਵਾਈ ਕਰ ਦਿੱਤੀ ਉਥੇ ਮੌਜੂਦ ਬੰਦਿਆਂ ਨੇ ਪੁਲਿਸ ਵਾਲੇ ਦੀ ਰੱਜ ਕੇ ਰੇਲ ਬਣਾਈ ਜਿਸ ਤੋਂ ਬਾਅਦ ਉਸ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ

ਉਸ ਵਿਅਕਤੀ ਨੇ ਪੁੱਛਿਆ ਕਿ ਸਨ ਸੰਵਿਧਾਨ ਇਹ ਇਜਾਜ਼ਤ ਦਿੰਦਾ ਹੈ ਕਿ ਅਸੀਂ ਕਿੱਥੇ ਵੀ ਕਿਵੇਂ ਵੀ ਵਿਚਰ ਸਕਦੇ ਹਾਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਹਾਲਾਂਕਿ ਸ਼ਰਤ ਇਹ ਹੈ ਕਿ ਸਾਡੇ ਤੋਂ ਕਿਸੇ ਨੂੰ ਕੋਈ ਤਕਲੀਫ਼ ਨਾ ਹੋਵੇ ਉਸ ਵਿਅਕਤੀ ਨੇ ਪੁਲੀਸ ਨੂੰ ਪੁੱਛਿਆ ਕਿ ਤੁਸੀਂ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਇਨ੍ਹਾਂ ਬੱਚਿਆਂ ਉਪਰ ਕਾਰਵਾਈ ਕਰ ਰਹੇ ਹਾਂ

ਦੱਸ ਦਈਏ ਕਿ ਇਹ ਵੀਡੀਓ ਹਰਿਆਣਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵਿਅਕਤੀ ਦਿੱਲੀ ਹਾਈ ਕੋਰਟ ਦੇ ਵਿੱਚ ਵਕੀਲ ਹੈ ਇਸ ਵਿਅਕਤੀ ਦਾ ਕਹਿਣਾ ਹੈ ਕਿ ਪੁਲਸ ਕੋਲ ਕੋਈ ਅਧਿਕਾਰ ਨਹੀਂ ਹੈ ਕੋਈ ਸਿਤਾਰਾ ਕਿਸੇ ਨੂੰ ਤੰਗ ਪਰੇਸ਼ਾਨ ਕਰੇ ਦੂਸਰੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ੳੁਨ੍ਹਾਂ ਨੂੰ ਉੱਪਰੋਂ ਅਫ਼ਸਰਾਂ ਦੇ ਹੁਕਮ ਹਨ ਕਿ ਉਹ ਇਸ ਤਰ੍ਹਾਂ ਕਰਨ ਪੁਲੀਸ ਕਹਿ ਰਹੀ ਹੈ ਕਿ ਅਸੀਂ ਕੇਵਲ ਇਨ੍ਹਾਂ ਬੱਚਿਆਂ ਦਾ ਨੰਬਰ ਲਿਆ ਹੈ ਪਰ ਉਸ ਵਿਅਕਤੀ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਤੁਸੀਂ ਕਿਸੇ ਦੋ ਨੰਬਰ ਲਵਾਂ ਜੱਸ ਦੀ ਨਿਜੀ ਜਾਣਕਾਰੀ ਪੁੱਛੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *