Home / ਮਨੋਰੰਜਨ / ਕੁੜੀ ਨੂੰ ਨਹੀਂ ਸੀ ਪਤਾ ਕਿ ਕੈਮਰਾ ਚੱਲ ਰਿਹਾ..!

ਕੁੜੀ ਨੂੰ ਨਹੀਂ ਸੀ ਪਤਾ ਕਿ ਕੈਮਰਾ ਚੱਲ ਰਿਹਾ..!

ਦੋਸਤੋ ਅਕਸਰ ਕਈ ਅਜਿਹੇ ਪਲ ਹੁੰਦੇ ਹਨ ਜੇਕਰ ਉਹ ਕੈਮਰੇ ਵਿਚ ਕੈਦ ਨਾ ਹੁੰਦੇ ਤਾਂ ਸ਼ਾਇਦ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਜਾਂ ਅਜਿਹੇ ਪਲ ਹੁੰਦੇ ਹਨ ਜਦੋਂ ਇਹ ਕੈਮਰੇ ਵਿਚ ਕੈਦ ਹੋ ਜਾਂਦੇ ਹਨ ਤਾਂ ਇਹ ਹੋਰ ਵੀ ਹਸੀਨ ਹੋ ਜਾਂਦੇ ਹਨ

ਕਈ ਪਲ ਅਜਿਹੇ ਹੁੰਦੇ ਹਨ ਜੇਕਰ ਤੁਸੀਂ ਇਸ ਅਨੁਵਾਦ ਦੇ ਵਿੱਚ ਦੇਖੋ ਤਾਂ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਇਹ ਪਲ ਹਾਸੇ ਮਜ਼ਾਕ ਵਾਲੇ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵੀਡੀਓ ਕਲਿਪ ਦਿਖਾਉਣ ਜਾ ਰਹੇ ਹਨ ਹਾਂ ਜੋ ਕਿ ਕੈਮਰੇ ਵਿਚ ਕੈਦ ਹੋ ਗਏ

ਜਿਸ ਨੂੰ ਦੇਖ ਯਕੀਨਨ ਤੁਹਾਡਾ ਹਾਸਾ ਜ਼ਰੂਰ ਆਵੇਗਾ ਪਹਿਲੀ ਵੀਡੀਓ ਦੇਖੋ ਜਿਸ ਦੇ ਵਿਚ ਇਕ ਪ੍ਰਸਿੱਧ ਬਾਲੀਵੁੱਡ ਐਕਟ੍ਰੈੱਸ ਜ਼ਰੀਨ ਖ਼ਾਨ ਦਿਸ ਰਹੀ ਹੈ ਉਹ ਐਕਟਰ ਪਹਿਲਾਂ ਤਾਂ ਕੈਮਰੇ ਵਾਲੇ ਮੀਡੀਆ ਤੋਂ ਫੋਟੋ ਕਰਵਾਉਂਦੀ ਹੈ ਬਾਅਦ ਦੇ ਵਿੱਚ ਉਹ ਜਦੋਂ ਜਾਣ ਲੱਗਦੀ ਹੈ

ਤਾਂ ਅੱਗੇ ਰਸਤਾ ਬੰਦ ਹੁੰਦਾ ਹੈ ਪਰ ਉਹ ਕਿਸੇ ਸ਼ਾਰਟ ਕੱਟ ਰਸਤੇ ਨਾਲ ਜਾਂਦੀ ਹੈ ਜੋ ਕਿ ਕੈਮਰੇ ਵਿਚ ਕੈਦ ਹੋ ਜਾਂਦੀ ਹੈ ਇਕ ਹੋਰ ਵੀਡੀਓ ਦੇਖੋ ਇਹ ਵੀਡੀਓ ਕਿਸੇ ਮਾਹੌਲ ਦੀ ਹੈ ਜਿਥੇ ਇੱਕ ਮਗਰਮੱਛ ਵ ੜ ਜਾਂਦਾ ਹੈ ਮਗਰਮੱਛ ਸਮਾਨ ਸਿੱਟਣ ਲੱਗ ਜਾਂਦਾ ਹੈ

ਬਾਅਦ ਵਿੱਚ ਏ ਸੀ ਕੋਲ ਜਾ ਕੇ ਬੈਠ ਜਾਂਦਾ ਹੈ ਇਕ ਹੋਰ ਵੀਡੀਓ ਦੇਖੋ ਇਹ ਵੀਡੀਓ ਕਿਸੇ ਹੋਟਲ ਦੀ ਹੈ ਜਿਥੇ ਇਕ ਕੰਮ ਕਰਨ ਵਾਲੀ ਕੁੜੀ ਕੰਮ ਦੇ ਦੌਰਾਨ ਕੁੱਝ ਖਾਣ ਲੱਗਦੀ ਹੈ ਪਰ ਉਸ ਦੇ ਗਲ ਵਿੱਚ ਅਟਕ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਸਹਾਇਕ ਉਸਨੂੰ ਬਹੁਤਾ ਮਦਦ ਦਿੰਦੀ ਹੈ

ਪਰ ਉਹ ਠੀਕ ਨਹੀਂ ਹੁੰਦੇ ਇਸ ਤੋਂ ਬਾਅਦ ਉੱਥੇ ਇਕ ਪੁਲਸ ਕਰਮੀ ਆ ਜਾਂਦਾ ਹੈ ਜੋ ਖਾਣਾ ਖਾਣ ਆਇਆ ਸੀ ਉਸ ਨੇ ਉਸ ਔਰਤ ਨੂੰ ਇਸ ਤਕਨੀਕ ਦੇ ਨਾਲ ਠੀਕ ਕੀਤਾ ਕਿ ਉਹ ਬਿਲਕੁਲ ਸਹੀ ਹੋ ਗਈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *