Home / ਮਨੋਰੰਜਨ / ਜੇ ਕੈਮਰੇ ‘ਚ ਕੈਦ ਨਾ ਹੁੰਦਾ ਤਾਂ ਯਕੀਨ ਨਹੀਂ ਸੀ ਕਰਨਾ..!

ਜੇ ਕੈਮਰੇ ‘ਚ ਕੈਦ ਨਾ ਹੁੰਦਾ ਤਾਂ ਯਕੀਨ ਨਹੀਂ ਸੀ ਕਰਨਾ..!

ਦੋਸਤੋ ਜੇਕਰ ਕੈਮਰਾ ਨਾ ਹੁੰਦਾ ਤਾਂ ਆਪਾਂ ਜਾਨਵਰਾਂ ਦੀ ਹੈ ਕਿੰਨੀਆਂ ਵਧੀਆ ਵੀਡੀਓ ਦੇਖਣ ਤੋਂ ਅਣਜਾਣ ਰਹਿ ਜਾਂਦੇ ਹਨ ਨਾ ਹੀ ਜਾਨਵਰਾਂ ਨੂੰ ਕਰੀਬ ਤੋਂ ਜਾਨਣ ਦਾ ਮੌਕਾ ਮਿਲਦਾ ਅਤੇ ਨਾ ਹੀ ਆਪਾਂ ਜਿਹੀਆਂ ਵੀਡੀਓ ਦੇਖ ਸਕਦੇ ਸੀ

ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਆਏ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ‍ਕੈਲੀਫੋਰਨੀਆ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਕੁੱਤਿਆਂ ਦੀ ਸਮੁੰਦਰ ਵਿੱਚ ਰੇਸ ਲਗਵਾਈ ਗਈ ਅਤੇ ਉਨ੍ਹਾਂ ਤੋਂ ਸਰਫਿੰਗ ਰੇਸ ਲਗਵਾਈ ਗਈ ਸੀ

ਜੋ ਦੁਨੀਆ ਦੀ ਪਹਿਲੀ ਅਜਿਹੀ ਗੇਮ ਹੈ ਇਸ ਤੋਂ ਬਾਅਦ ਹੋਣਾ ਇਸ ਨੂੰ ਹਰ ਸਾਲ ਕੀਤਾ ਜਾਂਦਾ ਹੈ ਅਤੇ ਹੋਰ ਦੇਸ਼ਾਂ ਵਿੱਚ ਵੀ ਇਹ ਚੱਲ ਪਿਆ ਹੈ ਇੱਕ ਵੀਡੀਓ ਹੋਰ ਨਿੳੂਜ਼ੀਲੈਂਡ ਤੋਂ ਆ ਰਹੀ ਹੈ ਜਿਥੇ ਪੈਂਗੁਇਨ ਆਸਾਨੀ ਦੇ ਨਾਲ ਦਿਖ ਜਾਂਦੇ ਹਨ

ਕਈ ਵਾਰ ਲੋਕਾਂ ਨੇ ਉਨ੍ਹਾਂ ਨੂੰ ਅਜਿਹੀਆਂ ਜਗਾਵਾਂ ਤੇ ਦੇਖਿਆ ਹੈ ਜਿਥੇ ਲੋਕ ਹੈਰਾਨ ਹੋ ਜਾਂਦੇ ਹਨ ਇਕ ਵਾਇਰਲ ਵੀਡੀਓ ਵਿਚ ਇਕ ਹੋਟਲ ਦੇ ਵਿਚ ਦਿਖ ਰਹੇ ਹਨ ਜਿੱਥੇ ਇਹ ਮਜ਼ੇ ਦੇ ਨਾਲ ਬੈਠੇ ਹਨ

ਇਸ ਤੋਂ ਬਾਅਦ ਜਦੋਂ ਹੋਟਲ ਦੇ ਮਾਲਕ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਇਨ੍ਹਾਂ ਨੂੰ ਕਾਬੂ ਕਰਨ ਲਈ ਕਿਹਾ ਉੱਥੇ ਮੌਕੇ ਉੱਪਰ ਮੀਡੀਆ ਵੀ ਪਹੁੰਚ ਗਿਆ ਫੇਰ ਉਨ੍ਹਾਂ ਨੂੰ ਫੜ ਕੇ ਸਮੁੰਦਰ ਦੇ ਕਿਨਾਰੇ ਛੱਡਿਆ ਗਿਆ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ। ਅਜਿਹੀਆਂ ਹੋਰ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *