Home / ਤਾਜਾ ਖਬਰਾ / ਦੁਕਾਨ ਖੁੱਲ੍ਹੀ ਦੇਖ ਲਾਲਾ ਪੀਲਾ ਹੋਇਆ ਪੁਲਸੀਆ..!

ਦੁਕਾਨ ਖੁੱਲ੍ਹੀ ਦੇਖ ਲਾਲਾ ਪੀਲਾ ਹੋਇਆ ਪੁਲਸੀਆ..!

ਪੰਜਾਬ ‘ਚ ਆਏ ਦਿਨ ਹੀ ਪੁਲਿਸ ਦੀ ਲੋਕਾਂ ਨਾਲ ਬਦ ਸਲੂਕੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਅੰਮ੍ਰਿਤਸਰ ਦਾ ਹੈ।

ਜਿੱਥੇ ਇੱਕ ਵਾਰ ਮੁੜ ਪੰਜਾਬ ਪੁਲਿਸ ਚਰਚਾ ‘ਚ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਵਲੋਂ ਦੁਕਾਨਦਾਰ ਦੇ ਥੱਪੜ ਮਾਰੇ ਗਏ ਅਤੇ ਨਾਲ ਹੀ ਦੁਕਾਨ ‘ਤੇ ਕੰਮ ਕਰ ਰਹੀ ਮਹਿਲਾ ਮੁਲਾਜ਼ਮ ਨਾਲ ਬਦ ਸਲੂਕੀ ਵੀ ਕੀਤੀ ਗਈ।

ਸਾਰੀ ਘਟਨਾ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਨਾਲ ਲੱਗਦੇ ਪ੍ਰਤਾਪ ਬਾਜ਼ਾਰ ਦੀ ਹੈ। ਇਸ ਸਬੰਧੀ ਦੁਕਾਨਦਾਰਾਂ ‘ਚ ਭਾਰੀ ਰੋ ਸ ਪਾਇਆ ਜਾ ਰਿਹਾ ਹੈ। ਉਕਤ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਵੀ ਹੋ ਗਈ।

ਇਹ ਸੰਬਧੀ ਜਾਣਕਾਰੀ ਦਿੰਦਿਆਂ ਕਪੜਾ ਮਾਰਕਿਟ ਵਪਾਰੀ ਪ੍ਰਧਾਨ ਵਰੁਣ ਭਾਟੀਆ ਨੇ ਦੱਸਿਆ ਕਿ ਸਰਕਾਰ ਦੀ ਹਿਦਾਇਤਾ ਮੁਤਾਬਕ ਰੋਟੇਸ਼ਨ ਦੇ ਹਿਸਾਬ ਨਾਲ ਦੁਕਾਨਾਂ ਖੋਲਿਆ ਜਾ ਰਹੀਆਂ ਹਨ ਪਰ ਮਾਰਕਿਟ ਦੇ ਇੱਕ ਵਪਾਰੀ ਰਾਘਵ ਜੋ ਕਿ

ਆਪਣੀ ਦੁਕਾਨ ਚੋਂ ਜੀਐਸਟੀ ਰਿਟਰਨ ਭਰਨ ਲਈ ਕਾਗਜ ਲੈਣ ਪਹੁੰਚੇ ਸੀ। ਉਨ੍ਹਾਂ ਲਈ ਜੀਐਸਟੀ ਭਰਨੀ ਜ਼ਰੂਰੀ ਸੀ ਇਸ ਲਈ ਉਨ੍ਹਾਂ ਵਲੋਂ ਦੁਕਾਨ ਵੀ ਨਹੀਂ ਖੋਲੀ ਗਈ ਸੀ। ਪਰ ਪੁਲਿਸ ਨੇ ਗਲ਼ਤ ਵਿਵਹਾਰ ਕੀਤਾ।

ਵਪਾਰੀਆਂ ਦਾ ਕਹਿਣਾ ਕਿ ਪੁਲਿਸ ਵਲੋਂ ਕੀਤੀ ਗਈ ਇਹ ਬਦ ਸਲੂਕੀ ਬਰਦਾ ਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਅਧਿਕਾਰੀ ਵਲੋਂ ਜੋ ਦੁਕਾਨਦਾਰ ਦੇ ਥੱਪੜ ਮਾਰੇ ਗਏ ਹਨ, ਉਸ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *