Home / ਵਾਇਰਲ / ਘਰਵਾਲੀ ਨੇ ਮਾਸਕ ਨੀ ਪਾਇਆ ਤਾਂ ਪਤੀ ਨੇ..!

ਘਰਵਾਲੀ ਨੇ ਮਾਸਕ ਨੀ ਪਾਇਆ ਤਾਂ ਪਤੀ ਨੇ..!

ਦੇਸ਼ ਭਰ ਦੇ ਵਿੱਚ ਕੋਰੋਨਾ ਦਾ ਕਹਿ ਰ ਲਗਾਤਾਰ ਜਾਰੀ ਹੈ ਸਾਰੇ ਰਾਜ ਆਪਣੇ ਢੰਗ ਦੇ ਨਾਲ ਸਖ਼ ਤੀ ਕਰ ਰਹੇ ਹਨ ਕੇਂਦਰ ਸਰਕਾਰ ਦੇ ਵੀ ਸ ਖ਼ਤ ਹੁਕਮ ਹਨ ਇਸ ਤੋਂ ਇਲਾਵਾ ਕੁਝ ਪਾ ਬੰਦੀਆਂ ਵੀ ਲਗਾਈਆਂ ਹੋਈਆਂ ਹਨ ਜਿਵੇਂ ਕਿ ਮਾਸਕ ਤੋਂ ਬਿਨਾਂ ਸੜਕਾਂ ਤੇ ਨਹੀਂ ਆਉਣਾ ਪਰ ਆਪਣੇ ਦੇਸ਼ ਦੇ ਲੋਕਾਂ ਦੇ ਵਿਚ ਕੋਰੋਨਾ ਵੀ ਵਿਚਾਰਾ ਬਣਿਆ ਹੋਇਆ ਹੈ

ਹੁਣ ਸੋਸ਼ਲ ਮੀਡੀਆ ਤੇ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਜੋੜਾ ਸੁਰਖੀਆਂ ਦੇ ਵਿਚ ਆ ਗਿਆ ਇਹ ਬੁਲੇਟ ਮੋਟਰਸਾਈਕਲ ਤੇ ਸਵਾਰ ਜੋੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਪੁਲਿਸ ਨੇ ਇਸ ਔਰਤ ਦਾ ਚਲਾਨ ਕੱਟ ਦਿੱਤਾ ਸੀ ਇਸ ਔਰਤ ਨੇ ਮਾਸਕ ਨਹੀਂ ਸੀ ਪਾਇਆ ਪੁਲੀਸ ਵਾਲਿਆਂ ਨੇ ਬਾਈਕ ਸਵਾਰ ਨੂੰ ਦੋ ਹਜਾਰ ਰੁਪਏ ਦਾ ਚਲਾਨ ਕੱਟ ਕੇ ਦੇ ਦਿੱਤਾ

ਪਰ ਦੂਸਰੇ ਪਾਸੇ ਔਰਤ ਦਾ ਕਹਿਣਾ ਹੈ ਕਿ ਮਾਸਕ ਦੇ ਨਾਲ ਉਸ ਦਾ ਮੇਕਅੱਪ ਖਰਾਬ ਹੁੰਦਾ ਹੈ ਗੱਲ ਇੱਥੋਂ ਤਕ ਵਧ ਗਈ ਕਿ ਪਤੀ ਨੂੰ ਮਜਬੂਰ ਹੋ ਕੇ ਆਪਣੀ ਪਤਨੀ ਦੇ ਥੱ ਪੜ ਵੀ ਮਾ ਰ ਨਾ ਪਿਆ। ਹਾਲਾਂਕਿ ਇਹ ਕਿਸੇ ਪਾਸਿਓਂ ਵੀ ਠੀਕ ਨਹੀਂ। ਪਰ ਆਖ਼ਰ ਅੱ-ਕਿਆ ਪਤੀ ਕੀ ਕਰੇ। ਉਸ ਨੇ ਆਪਣੀ ਗੁੱ ਸੇ ਦਾ ਇਸ ਢੰਗ ਨਾਲ ਇਜ਼ਹਾਰ ਕਰ ਦਿੱਤਾ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *