Home / ਤਾਜਾ ਖਬਰਾ / ਦੋ ਨੌਜਵਾਨਾਂ ਨੂੰ ਕੂੜੇ ਵਿਚੋਂ ਮਿਲੇ ਪੈਸੇ..!

ਦੋ ਨੌਜਵਾਨਾਂ ਨੂੰ ਕੂੜੇ ਵਿਚੋਂ ਮਿਲੇ ਪੈਸੇ..!

ਨੈਤਿਕ ਕਦਰਾਂ-ਕੀਮਤਾਂ ਦਾ ਅਰਥ ਹੈ-ਮਨੁੱਖ ਦੇ ਇਖ਼ਲਾਕੀ ਫ਼ਰਜ਼, ਉਸ ਦੇ ਸੰਸਕਾਰ, ਉਸ ਦਾ ਆਚਾਰ, ਵਰਤਵਿਹਾਰ ਆਦਿ। ਅੱਜ ਮਨੁੱਖ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ।

ਕੋਈ ਸਮਾਂ ਸੀ ਜਦ ਹਰ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਸੀ, ਇਕ-ਦੂਜੇ ਦਾ ਅਦਬ-ਸਤਿਕਾਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ ਪਰ ਅੱਜ ਹਰ ਕੋਈ ਅਨੈਤਿਕ ਹੋਇਆ ਫਿਰਦਾ ਹੈ।

ਅੱਜ ਦੇ ਮਨੁੱਖ ਵਿਚ ਸਭ ਤੋਂ ਵੱਡਾ ਵਿਕਾਰ, ਲੋਭ ਹੈ-ਪੈਸੇ ਦਾ ਲੋਭ ਤੇ ਪੈਸੇ ਨਾਲ ਹੀ ਮੋਹ। ਉਹ ਪੈਸੇ ਦੀ ਦੌੜ ਵਿਚ ਅੰ ਨਾ ਹੋ। ਗਿਆ ਹੈ। ਇਸ ਦੀ ਪ੍ਰਾਪਤੀ ਲਈ ਉਹ ਹਰ ਜਾਇ ਜ਼ ਨਜਾ ਇਜ਼ ਢੰਗ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ।

ਪੈਸੇ-ਜਾਇਦਾਦ ਦੀ ਪ੍ਰਾਪਤੀ ਲਈ ਮਨੁੱਖ ਆਪਣਿਆਂ ਦਾ ਵੈਰੀ ਹੋ ਗਿਆ ਹੈ। ਪਿਉ-ਪੁੱਤਰ ਦਾ, ਤੇ ਭਰਾ-ਭਰਾ ਦਾ ਕਾਤ ਲ ਹੋ ਗਿਆ ਹੈ। ਪੈਸੇ ਪਿਛੇ ਕ ਤਲ ਆਮ ਹੋ ਰਹੇ ਹਨ।

ਨਜਾਇ ਜ਼ ਹੱਕ ਪ੍ਰਾਪਤ (ਖੋਹਣ) ਕਰਨ ਲਈ ਉਹ ਕੁੱਧ ਵਿਚ ਆ ਕੇ ਰਿਸ਼ਤਿਆਂ ਦੇ ਨਿੱਘ ਨੂੰ ਭੁੱਲ ਜਾਂਦਾ ਹੈ ਤੇ ਕਾ ਤਲ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੋ ਦੋਸਤਾਂ ਦੀ ਕਹਾਣੀ ਦੱਸਣ ਜਾ ਰਹੇ ਹਾਂ

ਇੰਨ੍ਹਾਂ ਦਾ ਨਾਮ ਬਿਸ਼ਨ ਸਿੰਘ ਤੇ ਦਿਆਲ ਸਿੰਘ ਸੀ। ਉਹ ਅਸਕਰ ਇਕੱਠੇ ਹੀ ਰਹਿੰਦੇ ਸਨ। ਇੱਕ ਦਿਨ ਉਹ ਕਿਸੇ ਪਾਸੇ ਜਾ ਰਹੇ ਸਨ। ਰਸਤੇ ਵਿਚ ਉਹ ਆਰਾਮ ਕਰਨ ਲਈ ਰੁਕੇ। ਅੱਗੇ ਦੀ ਕਹਾਣੀ ਹੇਠਾਂ ਵੀਡੀਓ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *