Home / ਤਾਜਾ ਖਬਰਾ / ਕੁੜੀ ਨੇ ਘਰ ਸੱਦ ਲਿਆ ਆਪਣਾ ਆ-ਸ਼ਕ..!

ਕੁੜੀ ਨੇ ਘਰ ਸੱਦ ਲਿਆ ਆਪਣਾ ਆ-ਸ਼ਕ..!

ਦੋਸਤੋ ਸਮਾਜ ਦਿਨੋਂ ਦਿਨ ਗਰਕ ਰਿਹਾ ਹੈ ਚੋਰੀਆਂ ਅਤੇ ਲੁੱ ਟਾਂ ਖੋ ਹਾਂ ਇੰਨੀਆਂ ਵਧ ਗਈਆਂ ਹਨ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਸੜਕਾਂ ਤੇ ਜਾਣਾ ਹੁਣ ਖਤ ਰੇ ਤੋਂ ਖਾਲੀ ਨਹੀਂ ਹੈ

ਲੋਕ ਲੁੱ ਟਾਂ ਖੋਹਾਂ ਦੀ ਨੀਅਤ ਦੇ ਨਾਲ ਕਤ ਲ ਵੀ ਕਰ ਦਿੰਦੇ ਹਨ ਪਰ ਹੁਣ ਇਹ ਗੱਲ ਇੱਥੇ ਤਕ ਨਹੀਂ ਰੁਕ ਰਹੀ ਪਹਿਲਾਂ ਇਸ ਘਟਨਾ ਦੇ ਵਿੱਚ ਕੇਵਲ ਮਰਦ ਹੀ ਸ਼ਾਮਲ ਸਨ ਪਰ ਹੁਣ ਇਹ ਔਰਤਾਂ ਵੀ ਕਰਨ ਲੱਗ ਪਈਆਂ ਹਨ

ਪੰਜਾਬ ਦੇ ਵਿਚ ਇਹ ਘਟਨਾਵਾਂ ਹੋਣੀਆਂ ਬਹੁਤ ਹੀ ਮੰਦਭਾਗੀ ਗੱਲ ਹੈ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਇਹ ਵੀਡੀਓ ਨੂੰ ਨੌਸ਼ਹਿਰਾ ਦੀ ਦੱਸੀ ਜਾ ਰਹੀ ਹੈ

ਜਿਥੇ ਇਕ ਨਵ ਵਿਆਹੀ ਕੁੜੀ ਅਤੇ ਉਸ ਦੇ ਨਾਲ ਕੁਝ ਹੋਰ ਗਰੁੱਪ ਰਸਤੇ ਵਿੱਚ ਰਾਤ ਨੂੰ ਲੋਕਾਂ ਨੂੰ ਰੋਕ ਕੇ ਉਸ ਦੇ ਨਾਲ ਲੁੱ ਟਾਂ ਖੋ ਹਾਂ ਕਰਦੇ ਹਨ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ

ਇਸ ਤੋਂ ਬਾਅਦ ਉਨ੍ਹਾਂ ਦੇ ਹੁਣ ਸਖਤੀ ਦੇ ਨਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਰੀ ਗੱਲ ਦੱਸ ਦਿੱਤੀ ਕਿ ਕਿੰਨੇ ਜਣਿਆਂ ਨਾਲ ਹਾਲੇ ਤਕ ਉਨ੍ਹਾਂ ਨੇ ਇਹ ਕੰਮ ਕੀਤਾ ਹੈ ਅਤੇ ਕੌਣ ਕੌਣ ਲੋਕ ਇਸ ਵਿੱਚ ਸ਼ਾਮਿਲ ਹਨ

ਤੁਸੀਂ ਇਹ ਸਾਰੀ ਵੀਡਿਓ ਜ਼ਰੂਰ ਦੇਖੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਣਾ ਕਿੰਨਾ ਕੁ ਜਾਇਜ਼ ਹੈ ਇਸ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *