Home / ਤਾਜਾ ਖਬਰਾ / ਵਿਆਹ ਤੋਂ ਪਹਿਲਾਂ ਹੀ NRI ਲਾੜੇ ਨੇ ਕਰ ਦਿੱਤਾ ਕਾਰਾ

ਵਿਆਹ ਤੋਂ ਪਹਿਲਾਂ ਹੀ NRI ਲਾੜੇ ਨੇ ਕਰ ਦਿੱਤਾ ਕਾਰਾ

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਜੋ ਕਿ ਆਪਣੇ ਸਮਾਜ ਵਿੱਚ ਆਮ ਤੌਰ ਤੇ ਵਾਪਰਦੀ ਹੀ ਰਹਿੰਦੀ ਹੈ ਇਹ ਕਹਾਣੀ ਇੱਕ ਸੀ ਕੁੜੀ ਦੀ ਹੈ ਜਿਸ ਦਾ ਵਿਆਹ ਇਕ ਐੱਨ ਆਰ ਆਈ ਮੁੰਡੇ ਨਾਲ ਤੈਅ ਹੋ ਗਿਆ

ਪਰ ਐਨ ਮੌਕੇ ਦੇ ਉੱਪਰੋ ਹੋਸ਼ ਨੂੰ ਜਵਾਬ ਦੇ ਗਿਆ ਕਹਾਣੀ ਇੱਕ ਛੋਟੇ ਜਿਹੇ ਪਰਿਵਾਰ ਦੀ ਕੁੜੀ ਦੀ ਹੈ ਜੋ ਕਿ ਹੁਣ ਜਵਾਨ ਹੋ ਚੁੱਕੀ ਸੀ ਪਰਿਵਾਰ ਵਾਲਿਆਂ ਨੇ ਉਸ ਦੇ ਵਿਆਹ ਦੇ ਲਈ ਕਿਸੇ ਬਾਹਰਲੇ ਮੁੰਡੇ ਦੀ ਭਾਲ ਸ਼ੁਰੂ ਕੀਤੀ

ਦੂਰ ਰਿਸ਼ਤੇਦਾਰੀ ਵਿੱਚ ਲੱਗਦੀ ਮਾਸੀ ਨੇ ਇਕ ਮੁੰਡੇ ਦੀ ਦੱਸ ਪਾਈ ਉਹ ਮੁੰਡਾ ਬਾਹਰ ਤੋਂ ਆ ਗਿਆ ਸੀ ਉਨ੍ਹਾਂ ਨੇ ਦੇਖਾ ਦਿਖਾਈ ਸ਼ੁਰੂ ਕਰ ਦਿੱਤੀ ਮੁੰਡੇ ਨੇ ਵੀ ਹਾਂ ਕਰ ਦਿੱਤੀ ਅਤੇ ਕੁੜੀ ਵਾਲਿਆਂ ਨੇ ਵੀ ਮੁੰਡੇ ਦੇ ਲਈ ਪ੍ਰਵਾਨਗੀ ਦੇ ਦਿੱਤੀ

ਦੋਵੇਂ ਪਰਿਵਾਰ ਬਹੁਤ ਖੁਸ਼ ਸਨ ਅਕਸਰ ਹੀ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਰਹਿੰਦੇ ਇਕ ਦਿਨ ਮੁੰਡਾ ਇਕੱਲਾ ਹੀ ਕੁੜੀ ਵਾਲਿਆਂ ਦੇ ਘਰ ਗਿਆ ਅਤੇ ਕਿਹਾ ਕਿ ਅਸੀਂ ਕੁਝ ਸ਼ਾਪਿੰਗ ਕਰਨੀ ਹੈ ਕਿਰਪਾ ਕਰ ਕੇ ਕੁੜੀ ਨੂੰ ਸਾਡੇ ਨਾਲ ਭੇਜ ਦੇਵੋ

ਕੁੜੀ ਦੀ ਮਾਂ ਨੇ ਇੱਕ ਹੋਰ ਸਹੇਲੀ ਨੂੰ ਵੀ ਉਨ੍ਹਾਂ ਦੇ ਨਾਲ ਭੇਜ ਦਿੱਤਾ ਫੇਰ ਅਕਸਰ ਹੀ ਉਹ ਮੁੰਡਾ ਇਸੇ ਤਰ੍ਹਾਂ ਕਰਦਾ ਅਤੇ ਨਾਲ ਉਸ ਦੀ ਸਹੇਲੀ ਆ ਜਾਂਦੀ ਪਰ ਇੱਕ ਦਿਨ ਉਸ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਕਿਹਾ ਕਿ ਉਸ ਨੂੰ ਨਾਲ ਨਾ ਲੈ ਕੇ ਆਇਆ ਕਰ

ਇਸੇ ਤਰ੍ਹਾਂ ਹੀ ਹੋਇਆ ਅਗਲੀ ਵਾਰ ਉਹ ਇਕੱਲੇ ਹੀ ਦੋਵੇਂ ਘਰ ਤੋਂ ਬਾਹਰ ਚਲੇ ਗਏ ਫਿਰ ਇੱਕ ਹੋਟਲ ਦੇ ਵਿੱਚ ਠਹਿਰੇ ਉੱਥੇ ਮੁੰਡੇ ਨੇ ਕੁੜੀ ਦੇ ਨਾਲ ਸਬੰਧ ਬਣਾ ਲਏ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਫੇਰ ਜਦੋਂ ਵਿਆਹ ਦਾ ਦਿਨ ਆਇਆ

ਤਾਂ ਕੁੜੀ ਵਾਲਿਆਂ ਦਾ ਪਰਿਵਾਰ ਬਰਾਤ ਨੂੰ ਉਡੀਕ ਰਿਹਾ ਸੀ ਪਰ ਬਰਾਤ ਨਾ ਆਈ ਜਦੋਂ ਉਨ੍ਹਾਂ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਮੁੰਡਾ ਤਾਂ ਬਾਹਰ ਚਲਿਆ ਗਿਆ ਹੈ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *