Home / ਮਨੋਰੰਜਨ / ਜਨਮ ਦਿਨ ਵਾਲੇ ਦਿਨ ਹੋਟਲ ਦੇ ਕਮਰੇ ਵਿਚ ਕਰਦੇ ਗ ਲ ਤ ਕੰਮ

ਜਨਮ ਦਿਨ ਵਾਲੇ ਦਿਨ ਹੋਟਲ ਦੇ ਕਮਰੇ ਵਿਚ ਕਰਦੇ ਗ ਲ ਤ ਕੰਮ

ਦੋਸਤੋ ਅੱਜ ਅਸੀਂ ਤਹਾਨੂੰ ਇਕ ਪ੍ਰੇਮੀ ਜੋੜੇ ਦੀ ਕਹਾਣੀ ਦੱਸਣ ਜਾ ਰਹੇ ਹਾਂ ਕਿ ਕਿਵੇਂ ਉਨ੍ਹਾਂ ਦਾ ਪਿਆਰ ਕਿਸੇ ਕਿਨਾਰੇ ਤੇ ਨਾ ਲੱਗ ਸਕਿਆ ਇਹ ਕਹਾਣੀ ਇਕ ਉਸ ਮੁੰਡੇ ਅਤੇ ਕੁੜੀ ਦੀ ਹੈ ਜੋ ਇਕੋ ਪਿੰਡ ਦੇ ਵਿੱਚ ਰਹਿੰਦੇ ਸਨ ਅਤੇ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦੇ ਸਨ

ਉਹ ਇੱਕ ਦੂਸਰੇ ਦੇ ਨਾਲ ਜਿਉਣ ਮਰਨ ਦਾ ਵਾਅਦਾ ਵੀ ਕਰਦੇ ਰਹੇ ਇੱਕ ਰਾਤ ਮੁੰਡਾ ਕੁੜੀ ਨੂੰ ਵਾਰ ਵਾਰ ਹੋਣ ਲਗਾ ਰਿਹਾ ਸੀ ਕਿ ਤੂੰ ਮੈਨੂੰ ਮਿਲਣ ਆ ਜਾ ਉਨ੍ਹਾਂ ਦੀ ਇਕ ਟਾਇਮ ਅਤੇ ਜਗ੍ਹਾ ਫਿਕਸ ਕੀਤੀ ਹੋਈ ਸੀ ਪਰ ਕੁੜੀ ਡਰ ਰਹੀ ਸੀ

ਕੁੜੀ ਜਦੋਂ ਬਾਹਰ ਜਾਣ ਬਾਰੇ ਸੋਚਦੀ ਤਾਂ ਉਸ ਨੂੰ ਨਾਲ ਦੇ ਨਾਲ ਹੀ ਆਪਣੇ ਪਰਿਵਾਰ ਬਾਰੇ ਖ਼ਿਆਲ ਆਉਂਦਾ ਕਿ ਉਨ੍ਹਾਂ ਦਾ ਕੀ ਬਣੇਗਾ ਇਸ ਲਈ ਉਸ ਨੇ ਸਖ਼ਤ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਤੇ ਮੁੰਡੇ ਨੂੰ ਕਿਹਾ ਕਿ

ਜਦੋਂ ਆਪਣਾ ਵਿਆਹ ਹੋ ਗਿਆ ਤਾਂ ਉਹ ਕੁਝ ਵੀ ਕਰ ਸਕਦਾ ਹੈ ਪਰ ਵਿਆਹ ਤੋਂ ਪਹਿਲਾਂ ਉਹ ਅਜਿਹਾ ਕਰਨਾ ਨਹੀਂ ਚਾਹੁੰਦੀ ਸਮਾਂ ਲੰਘਦਾ ਗਿਆ ਇੱਕ ਦਿਨ ਮੁੰਡੇ ਦੇ ਪਰਿਵਾਰ ਵਿੱਚ ਉਸ ਦੇ ਵਿਆਹ ਬਾਰੇ ਗੱਲ ਚੱਲਣੀ ਸ਼ੁਰੂ ਹੋ ਗਈ

ਕਿਉਂਕਿ ਪਰਿਵਾਰ ਵਿੱਚ ਉਸ ਦੀ ਮਾਂ ਹੋਣਾ ਕੰਮ ਕਰਨ ਦੇ ਯੋਗ ਨਹੀਂ ਰਹੀ ਸੀ ਫੇਰ ਇਕ ਰਿਸ਼ਤਾ ਆਇਆ ਕੁੜੀ ਬਹੁਤੀ ਸੋਹਣੀ ਸੀ ਅਤੇ ਬਹੁਤ ਹੀ ਚੰਗੇ ਸੁਭਾਅ ਦੀ ਵੀ ਸੀ ਮੁੰਡੇ ਨੇ ਪਹਿਲੀ ਤੱਕਣੀ ਹੀ ਕੁੜੀ ਨੂੰ ਪਸੰਦ ਕਰ ਲੈ

ਰਿਸ਼ਤਾ ਪੱਕਾ ਹੋ ਗਿਆ ਪਰ ਜਦੋਂ ਇਸ ਗੱਲ ਦਾ ਪਤਾ ਉਸ ਦੀ ਪੁਰਾਣੀ ਮਹਿਬੂਬਾ ਨੂੰ ਲੱਗਿਆ ਤਾਂ ਉਹ ਬਹੁਤ ਨਾਰਾਜ਼ ਹੋਈ ਅਤੇ ਅੰਦਰੋਂ ਹੀ ਅੰਦਰ ਗੁੱਸੇ ਦੇ ਨਾਲ ਭਰ ਗਈ ਇਸ ਤੋਂ ਅੱਗੇ ਕੀ ਹੋਇਆ ਹੇਠ ਦਿੱਤੀ ਵੀਡੀਓ ਦੇ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *