New Post 2468

ਗੁਰਦਾਸਪੁਰ ਦੇ ਇਕ ਪਿੰਡ ਦੇ ਵਿਚ ਕੁਝ ਲੋਕਾ ਵੱਲੋ ਖੇਤ ਕੰਮ ਕਰ ਰਹੇ ਪਿਉ ਪੁੱਤ ਤੇ ਹ ਮ ਲਾ ਕਰਕੇ ਗੰ ਭੀ ਰ ਰੂਪ ਦੇ ਵਿਚ ਜ ਖ ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਹਨਾ ਨੂੰ ਕਿ ਇ ਲਾ ਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹਸਪਤਾਲ ਚ ਜੇਰੇ ਇਲਾਜ ਸਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਵਿਚ ਸੀ। ਉਸ ਦਾ ਨਾਮ ਬਲਰਾਜ ਸਿੰਘ ਸੀ ਤੇ ਉਹ ਜਰਮਨ ਰਹਿੰਦਾ ਸੀ ਅਤੇ ਨਾਲ ਹੀ ਏਜੰਟੀ ਦਾ ਕੰਮ ਵੀ ਕਰਦਾ ਸੀ

ਜਿਸ ਨਾਲ ਕਿ ਉਨ੍ਹਾਂ ਨੇ ਲੜਕੀ ਨੂੰ ਜਰਮਨ ਭੇਜਣ ਵਾਸਤੇ 9 ਲੱਖ ਰੁਪਏ ਦੇ ਵਿੱਚ ਗੱਲਬਾਤ ਤੈਅ ਹੋਈ ਸੀ ਜਿਸ ਤੋ ਬਾਅਦ ਲੜਕੀ ਜਰਮਨ ਚਲੀ ਗਈ ਪਰ ਬਲਰਾਜ ਸਿੰਘ ਵੱਲੋ ਜ਼ਿਆਦਾ ਪੈਸਿਆਂ ਮੰਗ ਕਰਨ ਤੇ ਪੈਸੇ ਨਾ ਦੇਣ ਕਾਰਨ

ਉਸ ਵੱਲੋ ਜਿੱਥੇ ਜਰਮਨ ਵਿਖੇ ਮੇਰੀ ਬੇਟੀ ਨਾਲ ਕੁੱ ਟ ਮਾ ਰ ਕੀਤੀ ਗਈ ਇਸ ਤੋਂ ਬਾਅਦ ਜਦੋਂ ਹੁਣ ਉਹ ਭਾਰਤ ਆਇਆ ਤਾਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੇਰੇ ਅਤੇ ਮੇਰੇ ਲੜਕੇ ਤੇ ਹ ਮ ਲਾ ਕਰਕੇ ਗੰ ਭੀ ਰ ਜ ਖ ਮੀ ਕਰ ਦਿੱਤਾ ਹੈ

ਜਿਸ ਉਪਰੰਤ ਹੁਣ ਅਸੀ ਇ ਲਾ ਜ ਲਈ ਹਸਪਤਾਲ ਦਾ ਖਿ ਲ ਹੋਏ ਹਾਂ ਉਹਨਾਂ ਪੁਲਿਸ ਤੋ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਹੋਇਆਂ ਦੋ ਸ਼ੀ ਆਂ ਖਿ ਲਾ ਫ ਸ ਖ ਤ ਕਾਰਵਾਈ ਦੀ ਮੰ ਗ ਕੀਤੀ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *