Home / ਮਨੋਰੰਜਨ / ਤੇਜੀ ਨਾਲ ਵੀਡੀਓ ਵਾਇਰਲ !

ਤੇਜੀ ਨਾਲ ਵੀਡੀਓ ਵਾਇਰਲ !

ਅੱਜਕੱਲ੍ਹ ਹਰ ਵਿਅਕਤੀ ਤਣਾ ਅ ਵਿਚੋਂ ਗੁਜ਼ਰ ਰਿਹਾ ਹੈ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਲਈ ਕੁਝ ਸਮਾਂ ਕੱਢੇ ਅਤੇ ਆਪਣੇ ਦਿਲ ਦਿਮਾਗ ਨੂੰ ਖ਼ੁਸ਼ ਰੱਖੇ ਇਸ ਲਈ ਹਰ ਵਿਅਕਤੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆ ਰਿਹਾ ਹੈ

ਸੋਸ਼ਲ ਮੀਡੀਆ ਤੇ ਅੱਜਕੱਲ੍ਹ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਹਨ ਜੋ ਕਿ ਵਿਅਕਤੀ ਦੇਖ ਕੇ ਆਪਣਾ ਮਨੋਰੰਜਨ ਕਰ ਸਕਦਾ ਹੈ ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਸਾਰੀਆਂ ਵੀਡੀਓ ਕਲਿਪ ਇੱਕ ਵੀਡੀਓ ਵਿੱਚ ਲੈ ਕੇ ਆਏ ਹਾਂ

ਇਹ ਵੀਡੀਓ ਕਰੀਬ ਦੱਸ ਮਿੰਟ ਦੀ ਹੈ ਇਸ ਵਿਚ ਇਕ ਵੀਡੀਓ ਵਿਚ ਇਕ ਕੁੜੀ ਮੁੰਡੇ ਨੂੰ ਕਹਿ ਰਹੀ ਹੈ ਕਿ ਤੂੰ ਮੈਨੂੰ ਆਪਣਾ ਦੁੱਖ ਦਾ ਸਮਾਂ ਤੇਰੇ ਸਾਰੇ ਦੁੱਖ ਆਪਣੇ ਨਾਲ ਵੰਡ ਲਵਾਂਗੀ ਮੁੰਡਾ ਕਹਿੰਦਾ ਹੈ ਕਿ ਮੇਰੇ ਉਪਰ ਪੰਜਾਹ ਹਜ਼ਾਰ ਦਾ ਕਰਜ਼ਾ ਹੈ ਪੱਚੀ ਹਜ਼ਾਰ ਤੂੰ ਦੇ ਦੇਵੀਂ

ਤੇ 25 ਮੈਂ ਦੇ ਦੇਵਾਂਗਾ ਕੁੜੀ ਚੁੱਪ ਹੋ ਜਾਂਦੀ ਹੈ ਇਕ ਹੋਰ ਵੀਡੀਓ ਵਿਚ ਇਕ ਕੁੜੀ ਇਕ ਮੁੰਡੇ ਨੂੰ ਕਹਿ ਰਹੀ ਹੁੰਦੀ ਹੈ ਕਿ ਜਦੋਂ ਮੈਂ ਛੋਟੀ ਹੁੰਦੀ ਸੀ ਮੁੰਡਾ ਉਸ ਨੂੰ ਵਿਚੇ ਹੀ ਰੋਕਦਾ ਹੈ ਮੁੰਡਾ ਪੁੱਛਦਾ ਹੈ ਕਿ ਤੂੰ ਵੱਡੀ ਕਦੋਂ ਹੋਈ ਹੈ

ਇਕ ਹੋਰ ਵੀਡੀਓ ਵਿੱਚ ਇੱਕ ਮੁੰਡਾ ਕੁੜੀ ਨੂੰ ਕਹਿ ਰਿਹਾ ਹੈ ਕਿ ਮੈਂ ਰਾਤ ਇਕ ਸੁਪਨਾ ਦੇਖੇ ਕੁੜੀ ਕਹਿੰਦੀ ਹੈ ਕਿ ਸੁਪਨੇ ਨਾ ਦੇਖਿਆ ਕਦੇ ਸੱਚ ਨਹੀਂ ਹੁੰਦੇ ਮੁੰਡਾ ਕਹਿੰਦਾ ਹੈ ਕਿ ਸੁਪਨੇ ਵਿਚ ਮੈਂ ਤੈਨੂੰ ਆਈਫ਼ੋਨ ਦਿਵਾ ਰਿਹਾ ਸੀ ਕੁੜੀ ਝੱਟ ਹੀ ਕਹਿੰਦੀ ਹੈ ਕਿਹਾ ਹਾਂ ਹਾਂ ਸੁਪਨੇ ਸੱਚ ਹੋ ਜਾਂਦੇ ਹਨ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *