New Post 9624

ਅੰਮ੍ਰਿਤਸਰ: ਲਾਹੌਰੀ ਗੇਟ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਇਲ ਜ਼ਾਮ ਲਗਾਏ ਹਨ ਕਿ ਉਹਨਾ ਦੇ ਗੁਆਂਢੀ ਨੀਰਜ ਵੱਲੋ ਉਹਨਾ ਦੀ 15 ਸਾਲ ਦੀ ਨਾਬਾ ਲਿਗ ਬੇਟੀ ਨੂੰ ਘਰ ਬੁਲਾ ਕੇ ਅਸ਼ ਲੀਲ ਹਰ ਕਤਾਂ ਕੀਤੀਆ ਗਈਆਂ ਹਨ।

ਪੀੜਤ ਲੜਕੀ ਨੇ ਕਿਹਾ ਹੈ ਕਿ ਨੀਰਜ ਨੇ ਮੇਰੇ ਨਾਲ ਅਸ਼ ਲੀਲ ਹਰ ਕਤਾਂ ਕੀਤੀਆ ਹਨ। ਪੀੜਤ ਦੀ ਮਾਂ ਨੇ ਦੱਸਿਆ ਹੈ ਕਿ ਸਾਡੇ ਗੁਆਂਢੀ ਨੀਰਜ ਨੇ ਮੇਰੀ ਬੇਟੀ ਨੂੰ ਘਰ ਚਾਵਲ ਬਣਾਉਣ ਲਈ ਬੁਲਾਇਆ ਅਤੇ ਉਸ ਨਾਲ ਅਸ਼ ਲੀਲ ਹਰ ਕਤਾਂ ਕੀਤੀਆ ਹਨ।

ਉਧਰ ਪੁਲਿਸ ਅਧਿਕਾਰੀ ਹਰਜੀਤ ਕੌਰ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਵਿਚ ਜੋ ਮੁਲ ਜ਼ਮ ਪਾਇਆ ਜਾਵੇਗਾ ਉਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੀੜਤ ਕੁੜੀ ਦੀ ਮਾਂ ਦੇ ਕਹਿਣ ਅਨੁਸਾਰ ਇਕ ਦਿਨ ਉਹ ਅਤੇ ਉਸਦੀ ਧੀ ਦੋਵੇਂ ਘਰ ਇਕੱਲੇ ਹੀ ਸਨ ਅਤੇ ਉਨ੍ਹਾਂ ਦਾ ਗੁਆਂਢੀ ਨੀਰਜ ਕੁਮਾਰ ਉਨ੍ਹਾਂ ਦੇ ਘਰ ਆਇਆ ਅਤੇ ਕਹਿਣ ਲੱਗਿਆ ਕਿ ਉਸ ਨੇ ਚੌਲ ਬਣਵਾਉਣੇ ਹਨ

ਇਸ ਲਈ ਉਸ ਦੀ ਕੁੜੀ ਨੂੰ ਭੇਜ ਰਿਹਾ ਪਰ ਉਸ ਨੇ ਕਿਹਾ ਕਿ ਮੈਂ ਆ ਜਾਂਦੀ ਹੈ ਪਰ ਉਸ ਨੇ ਕਿਹਾ ਕਿ ਨਹੀਂ ਕੁੜੀ ਨੂੰ ਹੀ ਭੇਜਦੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਮਨ ਵਿਚ ਕੁਝ ਵੀ ਅਜਿਹਾ ਨਹੀਂ ਸੀ ਕਿ ਉਸ ਨੂੰ ਲੱਗੇ ਕਿ ਉਸ ਦੇ ਗਵਾਂਢੀ ਦੀ ਬਦ ਨੀਤੀ ਹੈ

ਉਹ ਅਕਸਰ ਹੀ ਮਿਲ ਜੁਲ ਕੇ ਰਹਿੰਦੇ ਸਨ ਪਰ ਉਸ ਦਿਨ ਉਸ ਦੇ ਮਨ ਵਿੱਚ ਜੋ ਕੁਝ ਸੀ ਉਸ ਬਾਰੇ ਮੈਨੂੰ ਇਲਮ ਨਹੀਂ ਸੀ ਇਸ ਲਈ ਮੈਂ ਆਪਣੀ ਕੁੜੀ ਨੂੰ ਭੇਜ ਦਿੱਤਾ ਭਾਰਤ ਕਾਫ਼ੀ ਸਮੇਂ ਬਾਅਦ ਵੀ ਕੁੜੀ ਵਾਪਸ ਨਾ ਆਈ ਤਾਂ ਉਸ ਨੇ ਆਪਣੇ ਛੋਟੇ ਬੱਚੇ ਨੂੰ ਉੱਥੇ ਦੇਖਣ ਲਈ ਭੇਜਿਆ

ਉਸ ਜੁਆਕ ਨੂੰ ਦੇਖ ਕੇ ਉਸ ਵਿਅਕਤੀ ਨੇ ਕੁੜੀ ਨੂੰ ਛੱਡ ਦਿੱਤਾ ਤੇ ਕੁੜੀ ਰੋਂਦੀ ਹੋਈ ਘਰ ਆਈ ਇਹ ਘਟਨਾ ਅੱਜ ਤੋਂ ਤਕਰੀਬਨ ਚਾਰ ਮਹੀਨੇ ਪਹਿਲਾਂ ਦੀ ਹੈ ਉਨ੍ਹਾਂ ਨੇ ਇਹ ਮਾਮਲਾ ਦੱਬਣ ਬਾਰੇ ਮਿੰਨਤ ਤਰਲਾ ਕੀਤਾ ਸੀ ਜਿਸ ਬਾਰੇ ਦੋਵਾਂ ਪਰਿਵਾਰਾਂ ਦੇ ਵਿਚ ਰਾਜ਼ੀਨਾਮਾ ਹੋ ਗਿਆ ਸੀ ਪਰ ਹੁਣ ਫੇਰ ਉਹੀ ਹਰਕਤਾਂ ਕਰਨ ਲੱਗ ਪਿਆ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *