Home / ਤਾਜਾ ਖਬਰਾ / ਕੁੜੀ ਮਿਲੀ ਸੀ 5 ਸਾਲ ਬਾਅਦ ਤੇ ਫ਼ਿਰ..!

ਕੁੜੀ ਮਿਲੀ ਸੀ 5 ਸਾਲ ਬਾਅਦ ਤੇ ਫ਼ਿਰ..!

ਦੋਸਤੋ ਕਈ ਅਜਿਹੇ ਪਲ ਹੁੰਦੇ ਹਨ ਕਿ ਜੇਕਰ ਉਹ ਕੈਮਰੇ ਵਿਚ ਕੈਦ ਹੋ ਜਾਣ ਤਾਂ ਉਹ ਬਹੁਤ ਹੀ ਹਸੀਨ ਬਣ ਜਾਂਦੇ ਹਨ ਅਜਿਹੇ ਪਲਾਂ ਨੂੰ ਅਣਜਾਣੇ ਅਤੇ ਜਾਣੇ ਵਿਚ ਕੈਦ ਕੀਤਾ ਜਾਂਦਾ ਹੈ ਪਰ ਜਦੋਂ ਇਹ ਸੋਸ਼ਲ ਮੀਡੀਆ ਤੇ ਲੋਕਾਂ ਦੇ ਸਾਹਮਣੇ ਆਉਂਦੇ ਹਨ

ਤਾਂ ਇਹ ਪਲਾਂ ਨੂੰ ਲੋਕ ਬਹੁਤਾ ਸਰਾਉਂਦੇ ਹਨ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਵੀਡੀਓਜ਼ ਦਿਖਾਉਣ ਜਾ ਰਹੇ ਹਾਂ ਜੋ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਇਹ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ ਇਹ ਵੀਡੀਓ ਤੁਸੀ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਾਂ

ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜੋ ਕਿ ਬਹੁਤ ਵਾਇਰਲ ਹੋਇਆ ਸੀ ਇਹ ਵੀਡੀਓ ਕੇਰਲਾ ਦਾ ਸੀ ਇੱਥੇ ਇਕ ਔਰਤ ਇਕ ਬਜ਼ੁਰਗ ਨੂੰ ਦੇਖਦੀ ਹੈ ਜੋ ਕਿ ਬੱਸ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਪਰ ਬੱਸ ਬਹੁਤ ਦੂਰ ਜਾ ਕੇ ਰੁਕ ਜਾਂਦੀ ਹੈ

ਉਸ ਔਰਤ ਨੇ ਪਹਿਲਾਂ ਤਾਂ ਭੱਜ ਕੇ ਉਸ ਬੱਸ ਨੂੰ ਇਕ ਮਿੰਟ ਹੋਰ ਰੁਕਣ ਦੇ ਲਈ ਕਿਹਾ ਇਸ ਤੋਂ ਬਾਅਦ ਉਹ ਬਜ਼ੁਰਗ ਨੂੰ ਆਪਣਾ ਸਹਾਰਾ ਦੇ ਕੇ ਬੱਸ ਕੋਲ ਲੈ ਕੇ ਆਈ ਇਹ ਕਿਸੇ ਵਿਅਕਤੀ ਨੇ ਸਭ ਕੁਝ ਕੈਮਰੇ ਵਿਚ ਕੈਦ ਕਰ ਲੈ ਅਤੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ

ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਜੋ ਕਿ ਦੋ ਹਜਾਰ ਉਨੀ ਦੀ ਹੈ ਇਸ ਵਿੱਚ ਇੱਕ ਸੰਸਥਾ ਵੱਲੋਂ ਅਵਾਰਾ ਬਿੱਲੀਆਂ ਨੂੰ ਖਾਣਾ ਦਿੱਤਾ ਜਾ ਰਿਹਾ ਸੀ ਪਰ ਇੱਕ ਵਿਲੀ ਨੇ ਖਾਣਾ ਨਹੀਂ ਖਾਧਾ ਫਿਰ ਉਨ੍ਹਾਂ ਨੇ ਇਕ ਲਿਫਾਫੇ ਦੇ ਵਿਚ ਖਾਣਾ ਪਾ ਦਿੱਤਾ

ਬਿੱਲੀ ਉਸ ਨੂੰ ਆਪਣੇ ਨਾਲ ਲੈ ਗਈ ਉਸ ਨੇ ਇਹ ਖ਼ਾਨ ਆਪਣੇ ਬੱਚਿਆਂ ਨੂੰ ਖਵਾਇਆ ਜਿਸ ਤੋਂ ਬਾਅਦ ਸੰਸਥਾ ਇਸ ਤੋਂ ਬਹੁਤ ਪ੍ਰਭਾਵਤ ਵੀ ਤੇ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *