Home / ਤਾਜਾ ਖਬਰਾ / ਆਹ ਦੇਖਲੋ ਸ਼ਰੇ-ਆਮ ਹੀ ਕਰਤਾ ਇਹ ਕੰਮ..!

ਆਹ ਦੇਖਲੋ ਸ਼ਰੇ-ਆਮ ਹੀ ਕਰਤਾ ਇਹ ਕੰਮ..!

ਦੋਸਤੋ ਅੱਜ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਉਹ ਪਲ ਜੋ ਕੈਮਰੇ ਵਿਚ ਕੈਦ ਹੋ ਗਏ ਇਹ ਪਾਲਾ ਬਹੁਤ ਫਨੀ ਸਨ ਅੱਜ ਜੋ ਸਥਿਤ ਹਨ ਪਹਿਲੀ ਘਟਨਾ ਦੱਸਣ ਜਾ ਰਹੇ ਹਾਂ

ਇਹ ਆਸਟ੍ਰੇਲੀਆ ਦੀ ਹੈ ਆਸਟ੍ਰੇਲੀਆ ਵਿੱਚ ਇੱਕ ਵਿਅਕਤੀ ਨੇ ਇਕ ਸਮੇਂ ਦਾ ਸਭ ਤੋਂ ਮਹਿੰਗਾ ਫੋਨ ਲਿਆ ਉਹ ਫੋਨ ਨੂੰ ਖੋਲ੍ਹ ਰਿਹਾ ਸੀ ਆਸੇ ਪਾਸੇ ਮੀਡੀਆ ਦੇ ਕਰਮਚਾਰੀ ਇਕੱਠੇ ਹੋਏ ਸਨ ਜਦੋਂ ਉਸ ਨੇ ਫੋਨ ਖੋਲ੍ਹਿਆ ਤਾਂ ਡੱਬੇ ਵਿੱਚੋਂ ਫੋਨ ਡਿੱਗ ਗਿਆ

ਸਾਰੇ ਹੱਸਣ ਲੱਗ ਪਏ ਇਹ ਹੈਰਾਨੀ ਦੀ ਗੱਲ ਵੀ ਸੀ ਪਰ ਸ਼ੁਕਰ ਇਸ ਗੱਲ ਦਾ ਸੀ ਕਿ ਉਹ ਫੋਨ ਬਚ ਗਿਆ ਇਕ ਹੋਰ ਵੀਡੀਓ ਦੇਖੋ ਜਿਸ ਵਿੱਚ ਇੱਕ ਨੇਤਾ ਭਾਸ਼ਣ ਦੇ ਰਿਹਾ ਸੀ ਉਹ ਜ਼ੋਰ ਜ਼ੋਰ ਦੀ ਬੋਲ ਰਿਹਾ ਸੀ

ਪਰ ਅਚਾਨਕ ਉਸ ਦੇ ਮੂੰਹ ਵਿਚਲੇ ਨਕਲੀ ਦੰਦ ਬਾਹਰ ਨਿਕਲ ਗਏ ਇਹ ਇੱਕ ਬਹੁਤ ਹੀ ਫਨੀ ਪਲ ਸਨ ਇਕ ਹੋਰ ਵੀਡੀਓ ਦੇਖੋ ਜਿਸ ਵਿੱਚ ਇੱਕ ਵਿਦਿਆਰਥੀ ਡਿਗਰੀ ਪ੍ਰਾਪਤ ਕਰਦਾ ਹੈ ਉਹ ਏਨਾ ਖ਼ੁਸ਼ ਹੋ ਜਾਂਦਾ ਹੈ ਕਿ ਪੁੱਠੀ ਛਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ

ਪਰ ਇਸ ਦੌਰਾਨ ਉਹ ਡਿੱਗ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਪਰ ਇਕ ਸਾਲ ਬਾਅਦ ਦੋ ਸੌ ਵਿਅਕਤੀ ਤੋਂ ਇਕ ਟੀਵੀ ਚੈਨਲ ਵਿੱਚ ਬੁਲਾਇਆ ਗਿਆ ਉੱਥੇ ਉਸ ਨੇ ਇਹ ਕਰਕੇ ਦਿਖਾ ਦਿੱਤਾ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਲਵਪਰੀਤ ਬਾਰੇ ਪਿੰਡ ਦੇ ਸਰਪੰਚ ਨੇ ਕੀਤੇ ਵੱਡੇ ਖੁਲਾਸੇ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *