Home / ਤਾਜਾ ਖਬਰਾ / ਪੰਜਾਬ ਵਿੱਚ ਮੁੜ ਤੋਂ ਲੱ-ਗਿਆ ਲਾਕ-ਡਾਊਨ !

ਪੰਜਾਬ ਵਿੱਚ ਮੁੜ ਤੋਂ ਲੱ-ਗਿਆ ਲਾਕ-ਡਾਊਨ !

ਇਕ ਵੱਡੀ ਖਬਰ ਚੰਡੀਗੜ੍ਹ ਤੋਂ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋ-ਰੂ-ਨਾ ਦੇ ਦੇਖਦਿਆਂ ਨਵੇਂ ਹੁਕਮ ਲਾਗੂ ਕੀਤੇ ਨੇ। ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਐਤਵਾਰ ਨੂੰ ਪੂਰਨ ਤੌਰ ਤੇ ਲਾਕਡਾਊਨ ਲਾੳੁਣ ਦਾ ਅੈਲਾਨ ਕੀਤਾ। ਇਸ ਨਾਲ ਹੀ ਕਰੋਨਾ ਦੀ ਸਥਿਤੀ ਨੂੰ ਦੇਖਦਿਆਂ ਸਿਨਮਾ ਪਾਰ ਜਿਮ ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਵੀਹ ਤੋਂ ਲੈ ਕੇ ਤੀਹ ਅਪ੍ਰੈਲ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ।

ਇਸ ਨਾਲ ਹੀ 20 ਵਿਅਕਤੀਆਂ ਤੋਂ ਵੱਧ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਭਾਵੇਂ ਫਿਰ ਉਹ ਵਿਆਹ ਵਿੱਚ ਹੋਣ ਜਾਂ ਫਿਰ ਕਿਸੇ ਦੇ ਮਰਗਤ ਸਮੇਤ ਵੀਹ ਤੋਂ ਵੱਧ ਲੋਕਾਂ ਦੇ ਇਕੱਠ ਹੋਣ ਦੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਪੰਜਾਬ ਭਰ ਵਿੱਚ ਸਾਰੇ ਰੈਸਟੋਰੈਂਟਾਂ ਨੂੰ ਐਤਵਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਅਤੇ

ਬਾਕੀ ਦੇ ਦਿਨਾਂ ਵਿਚ ਇਹ ਰੈਸਟੋ-ਰੈਂਟ ਹੋਮ ਡਿਲਿ-ਵਰੀ ਲਈ ਖੁੱਲ੍ਹੇ ਰਹਿ ਸਕਣਗੇ। ਕੋਈ ਵੀ ਰੈਸਟੋਰੈਂਟ ਹੁਣ ਕਿਸੇ ਵੀ ਦਿਨ ਆਪਣੇ ਗਾਹਕਾਂ ਨੂੰ ਬਿਠਾ ਕੇ ਖਾਣਾ ਨਹੀਂ ਵਧ ਸਕੇਗਾ। ਅਜਿਹੇ ਹੁਕਮ ਵੀਹ ਤੋਂ ਤੀਹ ਅਪਰੈਲ ਤਕ ਊਰਜਾ ਦੀ ਭਲ-ਕੇ ਤੋਂ ਲਾਗੂ ਹੋ ਜਾਣਗੇ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *