Home / ਤਾਜਾ ਖਬਰਾ / ਸਰ-ਕਾਰ ਨੇ ਲਾਕ-ਡਾਊਨ ਬਾਰੇ ਕਰ ਦਿੱਤਾ ਵੱ ਡਾ ਐਲਾ ਨ !

ਸਰ-ਕਾਰ ਨੇ ਲਾਕ-ਡਾਊਨ ਬਾਰੇ ਕਰ ਦਿੱਤਾ ਵੱ ਡਾ ਐਲਾ ਨ !

ਪੰਜਾਬ ਦੇ ਲੋਕਾਂ ਦੇ ਲਈਏ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਵਿੱਚ ਸਖ਼ਤੀ ਵਧਾ ਦਿੱਤੀ ਹੈ। ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ। ਨਾਈਟ ਕਰਫਿਊ ਦਾ ਸਮਾਂ ਵਧਾਇਆ ਗਿਆ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫ਼ਿਊ ਰਹੇਗਾ ਤੁਹਾਨੂੰ ਦੱਸ ਦਿੰਦੇ ਹਾਂ ਇਸ ਤੋਂ ਪਹਿਲਾਂ ਨੌਂ ਵਜੇ ਨਾਈਟ ਕਰਫ਼ਿਊ ਦੀ ਸ਼ੁਰੂਆਤ ਹੁੰਦੀ ਸੀ।

ਪਰ ਹੁਣ ਘੰਟਾ ਪਹਿਲਾਂ ਹੀ ਨਾਈਟ ਕਰਫਿਊ ਲਗਾਇਆ ਜਾਵੇਗਾ। ਅੱਜ ਰਾਤ ਨੂੰ ਅੱਠ ਵਜੇ ਨਾਈਟ ਕਰਫਿਊ ਲੱਗੇਗਾ ਤੇ ਸਵੇਰੇ ਪੰਜ ਵਜੇ ਕਰਫਿਊ ਖ਼ਤਮ ਹੋਵੇਗਾ ਉੱਥੇ ਹੀ ਸਿਹਤ ਮੰਤਰੀ ਨੇ ਵੀ ਵੱਡਾ ਐਲਾਨ ਕੀਤਾ ਫਿਲਹਾਲ ਪੰਜਾਬ ਵਿਚ ਕੋਈ ਕੁਝ ਨਹੀਂ ਲੱਗੇਗਾ।

ਪਰ ਇਸ ਦੇ ਨਾਲ ਹੀ ਨਵੀਆਂ ਪਾਬੰਦੀਆਂ ਜ਼ਰੂਰ ਲਗਾ ਦਿੱਤੀ ਗਈਆਂ ਨੇ। ਜਿੰਮ ਸਿਨਮਾ ਹਾਲ ਸਪਾਅ ਸਪੋਰਟਸ ਕੰਪਲੈਕਸ ਅਗਲੇ ਹੁਕਮਾਂ ਤਕ ਬੰਦ ਰਿਹਾ ਬੁੱਧਵਾਰ ਨੂੰ ਮੋਹਾਲੀ ਦੇ ਵਿੱਚ ਮੁਕੰਮਲ ਲੋਧਾ ਰਹੇਗਾ ਤੇ ਐਤਵਾਰ ਨੂੰ ਮੁਕੰਮਲ ਸੂਬੇ ਭਰ ਦੇ ਵਿੱਚ ਰਹੇਗਾ ਹੁਣ ਤਾਂ ਸੰਭਵ ਹੈ ਕਿ ਪੰਜਾਬ ਵਿੱਚ ਐਤਵਾਰ ਨੂੰ ਮੁਕੰਮਲ ਲਾਕਡਾਊਨ ਰਹੇਗਾ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *