Home / ਤਾਜਾ ਖਬਰਾ / ਕਰਤਾਰਪੁਰ ਚ ਬਾਬੇ ਨਾਨਕ ਨੇ ਦਿਖਾਈ ਆਪਣੀ ਸ਼ਕਤੀ

ਕਰਤਾਰਪੁਰ ਚ ਬਾਬੇ ਨਾਨਕ ਨੇ ਦਿਖਾਈ ਆਪਣੀ ਸ਼ਕਤੀ

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਘਟਨਾ ਦੱਸਣ ਜਾ ਰਹੇ ਹਾਂ ਇਹ ਘਟਨਾ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਦੀ ਹੈ ਪਰਿਵਾਰ ਦੇ ਵਿਚ ਇਕ ਬੱਚੇ ਦੀ ਬਚਪਨ ਤੋਂ ਹੀ ਆਵਾਜ਼ ਨਹੀਂ ਸੀ ਉਹ ਬੋਲ ਨਹੀਂ ਸਕਦਾ ਸੀ

ਪਰਿਵਾਰ ਨੇ ਬਹੁਤ ਸਾਰੇ ਡਾਕਟਰਾਂ ਤੇ ਕੋਲੋਂ ਉਸ ਦਾ ਇਲਾਜ ਕਰਵਾਇਆ ਪਰ ਸਫ਼ਲ ਨਾ ਹੋ ਸਕਿਆ ਉਨ੍ਹਾਂ ਦੇ ਪਰਿਵਾਰ ਨੂੰ ਕਈ ਲੋਕਾਂ ਨੇ ਸਲਾਹ ਦਿੱਤੀ ਕਿ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਜਾ ਕੇ ਅਰਦਾਸ ਕਰਨਾ ਅਤੇ ਬੱਚੇ ਦੀ ਆਵਾਜ਼ ਠੀਕ ਹੋ ਜਾਵੇਗੀ

ਪਰ ਪਰਿਵਾਰ ਨੇ ਲੋਕਾਂ ਦੀ ਇਹ ਗੱਲ ਠੁਕਰਾ ਦਿੱਤੀ ਉਨ੍ਹਾਂ ਕਿਹਾ ਕਿ ਉਹ ਤਾਂ ਕੇਵਲ ਦਰਗਾਹ ਤੇ ਜਾਂਦੇ ਹਨ ਉਹ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਸੋ ਸਮਾਂ ਬੀਤਦਾ ਗਿਆ ਜਦੋਂ ਮੁੰਡਾ ਵੱਡਾ ਹੋਇਆ ਤਾਂ ਉਸ ਨੂੰ ਵੀ ਇਹ ਗੱਲ ਕਈ ਲੋਕਾਂ ਤੋਂ ਸੁਣੀ

ਫੇਰ ਉਹ ਇਕੱਲਾ ਹੀ ਗੁਰਦੁਆਰਾ ਸਾਹਿਬ ਚਲਾ ਗਿਆ ਪਰ ਉੱਥੇ ਉਹ ਠੀਕ ਨਾ ਹੋ ਸਕਿਆ ਉਹ ਕਈ ਵਾਰ ਗੁਰਦੁਆਰਾ ਸਾਹਿਬ ਗਿਆ ਉਹ ਹੁਣ ਨਿਰਾਸ਼ ਹੋ ਚੁੱਕਾ ਸੀ ਇਕ ਰਾਤ ਉਸ ਨੂੰ ਸੁਪਨਾ ਆਇਆ ਕਿ ਤੂੰ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰ ਤੂੰ ਠੀਕ ਹੋ ਜਾਵੇਗਾ

ਇਸੇ ਤਰ੍ਹਾਂ ਹੀ ਵਾਲੇ ਦਿਨ ਗੁਰਦੁਆਰਾ ਸਾਹਿਬ ਗਿਆ ਅਤੇ ਅਰਦਾਸ ਕੀਤੀ ਉਹ ਬਿਲਕੁਲ ਠੀਕ ਹੋ ਚੁੱਕਾ ਸੀ ਫਿਰ ਜਦੋਂ ਉਸ ਨੇ ਘਰ ਆ ਕੇ ਆਪਣੇ ਮਾਤਾ ਪਿਤਾ ਨੂੰ ਪੁਕਾਰਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਸੂ ਚਮਤਕਾਰ ਦਾ ਕਾਰਨ ਪੁੱਛਿਆ ਤਾਂ ਉਸ ਮੁੰਡੇ ਨੇ ਸਭ ਕੁਝ ਦੱਸ ਦਿੱਤਾ ਇਸ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *