Home / ਤਾਜਾ ਖਬਰਾ / ਬੈਂਕ ਮੈਨੇਜਰ ਪਤਨੀ ਤੇ ਗੈ ਰ ਮ ਰ ਦ ਨਾਲ ਰਿਸ਼ਤਾ ਰੱਖਣ ਦੇ ਦੋਸ਼

ਬੈਂਕ ਮੈਨੇਜਰ ਪਤਨੀ ਤੇ ਗੈ ਰ ਮ ਰ ਦ ਨਾਲ ਰਿਸ਼ਤਾ ਰੱਖਣ ਦੇ ਦੋਸ਼

ਦੋਸਤੋ ਅੱਜਕੱਲ੍ਹ ਰਿਸ਼ਤਿਆਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹੀ ਹੁਣ ਰਿਸ਼ਤੇ ਆਮ ਹੀ ਟੁੱਟ ਜਾਂਦੇ ਹਨ ਪਹਿਲਾਂ ਵਾਲਾ ਸਮਾਂ ਸੀ ਜਦੋਂ ਸੱਤ ਜਨਮਾਂ ਦਾ ਵਾਅਦਾ ਲੈ ਜਾਂਦਾ ਸੀ ਪਰ ਹੁਣ ਪਤੀ ਪਤਨੀ ਦੇ ਵਿਚ ਫੇਕ ਪਿਆਰ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ

ਪਹਿਲਾਂ ਭਾਵੇਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਪਰ ਜੋ ਪਿਆਰ ਦਾ ਇਜ਼ਹਾਰ ਆਉਂਦਾ ਸੀ ਉਹ ਦਿਲਾਂ ਨੂੰ ਦਿਲ ਜਾਣਦੇ ਸਨ ਹੋਣਾ ਰਿਸ਼ਤੇ ਟੁੱਟਣ ਨੂੰ ਥੋੜ੍ਹਾ ਟੈਮ ਹੀ ਲੱਗਦਾ ਹੈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਕਹਾਣੀ ਦੱਸਣ ਜਾ ਰਹੇ ਹਾਂ

ਇਕ ਪਤੀ ਪਤਨੀ ਜਿਨ੍ਹਾਂ ਦਾ ਇਕ ਬੱਚਾ ਵੀ ਹੈ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੈ ਪਰ ਜੋ ਦੋਸ਼ ਉਹ ਇੱਕ ਦੂਸਰੇ ਦੇ ਉੱਪਰ ਲਗਾ ਰਹੇ ਹਨ ਉਹ ਬਹੁਤ ਹੀ ਹੈਰਾਨ ਕਰਨ ਦੇਣ ਵਾਲੇ ਹਨ ਉਹ ਦੋਵੇਂ ਇਕ ਲਾਈਵ ਸ਼ੋਅ ਦੇ ਵਿੱਚ ਆਏ ਅਤੇ ਉਨ੍ਹਾਂ ਨੇ ਆਪੋ ਆਪਣਾ ਪੱਖ ਰੱਖਿਆ

ਪਰ ਦੋਵਾਂ ਦੇ ਵਿਚਾਰ ਇੱਕ ਦੂਸਰੇ ਤੋਂ ਬਿਲਕੁਲ ਹੀ ਵੱਖਰੇ ਸਨ ਇਸ ਦੀ ਵੀਡੀਓ ਤੁਸੀਂ ਹੇਠ ਅਤੇ ਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ ਪਤਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਤੀ ਨੂੰ ਕਦੇ ਵੀ ਪਸੰਦ ਨਹੀਂ ਕੀਤਾ ਸੀ ਉਸ ਨੇ ਉਸ ਨਾਲ ਜ਼ਬਰਦ ਸਤੀ ਵਿਆਹ ਕਰਵਾਇਆ ਸੀ

ਪਰ ਦੂਸਰੇ ਪਾਸੇ ਪਤੀ ਦਾ ਕਹਿਣਾ ਹੈ ਕਿ ਮੈਂ ਸਰਫੇਸ ਦੀ ਨੌਕਰੀ ਦੇਖ ਕੇ ਵਿਆਹ ਕੀਤਾ ਅਸੀਂ ਦੋਵੇਂ ਧਿਰਾਂ ਆਪਸ ਦੇ ਵਿੱਚ ਇੱਕ ਦੂਸਰੇ ਤੋਂ ਵੱਖਰੇ ਵਿਚਾਰ ਰੱਖਦੀਆਂ ਸਨ ਹੁਣ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਲੈ ਰਿਹਾ ਹੈ ਤੁਸੀਂ ਇਨ੍ਹਾਂ ਦੀ ਪੂਰੀ ਗੱਲਬਾਤ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *