Home / ਮਨੋਰੰਜਨ / ਆਹ ਦੇਖੋ ਸਰੇਆਮ ਹੀ ਸਕੂਲ ਦੇ ਵਿਚ ਕੀ ਹੋ ਰਿਹਾ !

ਆਹ ਦੇਖੋ ਸਰੇਆਮ ਹੀ ਸਕੂਲ ਦੇ ਵਿਚ ਕੀ ਹੋ ਰਿਹਾ !

ਦੋਸਤੋ ਘਰਦੇ ਬੱਚਿਆਂ ਨੂੰ ਸਕੂਲ ਦੇ ਵਿਚ ਪੜ੍ਹਨ ਦੇ ਲਈ ਭੇਜਦੇ ਹਨ ਤਾ ਕਿ ਉਹ ਉੱਥੇ ਜਾ ਕੇ ਉਹ ਸਿਰਫ਼ ਪੜ੍ਹਾਈ ਕਰਨ ਪਰ ਫਿਰ ਆਪਣੇ ਮਾਂ ਬਾਪ ਨੂੰ ਧੋਖਾ ਦਿੰਦੇ ਹਨ ਇਹ ਉਨ੍ਹਾਂ ਦੀ ਮਰਜ਼ੀ ਹੁੰਦੀ ਹੈ। ਦੋਸਤੋ ਕਈ ਬੱਚੇ

ਤਾਂ ਅਜਿਹੀ ਕਾਬਿਲ ਹੁੰਦੇ ਹਨ। ਜੋ ਕਿ ਸਕੂਲੇ ਜਾਂਦੇ ਹਨ ਤੇ ਚੰਗੀ ਪੜਾਈ ਕਰਦੇ ਹਨ ਤਾ ਕਿ ਓਹਨਾ ਦੇ ਮਾਂ ਬਾਪ ਦਾ ਨਾਮ ਰੋਸ਼ਨ ਹੋ ਜਾਵੇ ਤੇ ਆਪਣਾ ਕੈਰੀਅਰ ਵਧੀਆ ਬਣਾ ਸਕਣ। ਜਿਸ ਦੇ ਨਾਲ ਬੁਢਾਪੇ ਵਿੱਚ

ਆਪਣੇ ਮਾਂ ਬਾਪ ਨੂੰ ਸਹਾਰਾ ਵੀ ਦੇ ਸਕਣ ਪਰ ਕਈ ਅਜਿਹੇ ਬੱਚੇ ਹੁੰਦੇ ਹਨ, ਜੋ ਕੇ ਸਕੂਲ ਦੇ ਵਿਚ ਜਾ ਕੇ ਪੜ੍ਹਾਈ ਕਰਨ ਦੀ ਥਾਂ ਸ਼ਰਾਰਤਾਂ ਵਧ ਕਰਦੇ ਹਨ ਤੇ ਉਹ ਬੱਚੇ ਲਾਈਫ ਦੇ ਵਿੱਚ ਕਦੇ ਸਫ਼ਲ ਨਹੀਂ ਹੋ ਪਾਉਂਦੇ। ਜਿਸ ਕਰਕੇ

ਉਨ੍ਹਾਂ ਨੂੰ ਅੱਗੇ ਜਾ ਕੇ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਅੱਜ ਵੀ ਅਸੀਂ ਤੁਹਾਨੂੰ ਇਕੱ ਅਜਿਹੀ ਹੀ ਘਟਨਾ ਦੱਸਣ ਜਾ ਰਹੇ ਹਾਂ। ਜਿਸ ‘ਚ ਇੱਕ ਕੁੜੀ ਅਤੇ ਮੁੰਡਾ ਜੋ ਕਿ ਸਕੂਲ ਦੇ ਵਿਚ ਲਵ ਸਟੋਰੀ ਬਣਾਈ ਬੈਠੇ ਸੀ।

ਇਸੇ ਸਮੇਂ ਕਿਸੇ ਨੇ ਉਨ੍ਹਾਂ ਦੀ ਫੋਟੋ ਖਿੱਚ ਲਈ ਤੇ ਸੋਸ਼ਲ ਮੀਡੀਆ ਦੇ ਉਤੇ ਵਾਇਰਲ ਕਰ ਦਿੱਤੀ। ਦੋਸਤੋ ਇਹ ਫੋਟੋ ਪੰਜਾਬ ਦੀ ਹੀ ਲੱਗ ਰਹੀ ਸੀ। ਪਰ ਜਦੋਂ ਉਸ ਲੜਕੀ ਦੀ ਮਾਂ ਤੇ ਲੜਕੀ ਦੇ ਮਾਂ ਪਿਓ ਨੂੰ ਦੇਖਿਆ ਹੋਵੇਗਾ

ਤਾਂ ਉਨ੍ਹਾਂ ਨੂੰ ਕਿੰਨਾ ਦੁੱਖ ਲੱਗਿਆ ਹੋਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਦੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ ਤੇ ਸਾਨੂੰ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ।

ਇਹ ਜਾਣਕਾਰੀ ਸੋਸਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਇਹ ਜਾਣਕਾਰੀ ਸਿਰਫ ਅੱਗੇ ਸ਼ੇਅਰ ਕਰ ਰਹੇ ਹਾਂ ਹੋਰ ਖ਼ਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜਰੂਰ ਲਾਇਕ ਕਰੋ ਜੀ

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *