Home / ਤਾਜਾ ਖਬਰਾ / ਦਿੱਲੀ ਦੇ ਡਾਕਟਰ ਨੇ ਸਿੱਖਾਂ ਦੇ ਬਾਰੇ ਕਹੀ ਇਹ ਗੱਲ..!

ਦਿੱਲੀ ਦੇ ਡਾਕਟਰ ਨੇ ਸਿੱਖਾਂ ਦੇ ਬਾਰੇ ਕਹੀ ਇਹ ਗੱਲ..!

ਅੱਜ ਕੋਰੋਨਾ ਮਹਾਂਮਾਰੀ ਕਰਕੇ ਸਾਰੀ ਦੁਨੀਆਂ ਡਰੀ ਹੋਈ ਹੈ ਸਾਰੀ ਕਲਕੱਤੇ ਸੀ ਡਰਦੇ ਵਿੱਚ ਹੈ ਕਿ ਉਨ੍ਹਾਂ ਨੇ ਕੱਲ ਦੇਖਣਾ ਹੈ ਜਾਂ ਨਹੀਂ ਭਾਵੇਂ ਕੇਸ ਦੀ ਵੈਕਸੀਨ ਵੀ ਆ ਗਈ ਹੈ ਪਰ ਮੌਤਾਂ ਦੀ ਗਿਣਤੀ ਤਾਂ ਅੱਗੇ ਨਾਲੋਂ ਵੱਧ ਹੀ ਗਈ ਹੈ

ਹੁਣ ਇਸ ਸ਼ਹਿਰ ਵਿਚ ਲੋਕ ਸੋਚਣ ਲਈ ਮਜਬੂਰ ਹਨ ਕਿ ਉਹ ਕੀ ਕਰਨ ਪਰ ਇਸ ਸਭ ਦੇ ਵਿੱਚ ਇੱਕੋ ਹੀ ਆਸਰਾ ਹੈ ਉਹ ਹੈ ਰੱਬ ਦੇ ਨਾਮ ਦਾ ਅਜਿਹੇ ਸਮੇਂ ਦੇ ਚਲਦਿਆਂ ਇਕ ਕੈਨੇਡਾ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਆਪਣੀ ਘਟਨਾ ਸਾਡੇ ਨਾਲ ਸਾਂਝੀ ਕੀਤੀ

ਇਹ ਘਟਨਾ ਗੁਰਪ੍ਰੀਤ ਕੌਰ ਨੇ ਸਾਨੂੰ ਦੱਸੀ ਹੈ ਅਤੇ ਇਸ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੇ ਵਿਸ਼ਵਾਸ ਕਰਕੇ ਚੱਲਣ ਦਾ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਪਾਕਿਸਤਾਨ ਦਾ ਹੈ

ਵੰਡ ਸਮੇਂ ਉਸਦੇ ਪਿਤਾ ਦੀ ਉਮਰੇ ਕੁਝ ਅਠਾਰਾਂ ਸਾਲ ਦੀ ਹੋਵੇਗੀ ਪਰ ਉਨ੍ਹਾਂ ਦੇ ਦਾਦੀ ਜੀ ਦੀ ਮੌਤ ਉੱਥੇ ਹੀ ਹੋ ਗਈ ਅਤੇ ਸਮਾਂ ਐਸਾ ਸੀ ਕਿ ਉਨ੍ਹਾਂ ਦਾ ਸਸਕਾਰ ਵੀ ਨਹੀਂ ਕੀਤਾ ਗਿਆ ਪਰ ਮੇਰੇ ਪਿਤਾ ਤੇ ਸਿੱਧਾ ਅਸਰ ਬਹੁਤ ਬੁਰਾ ਹੋਇਆ

ਇਸ ਤੋਂ ਬਾਅਦ ਅਸੀਂ ਲੁਧਿਆਣਾ ਆ ਗਏ ਅਤੇ ਉੱਥੇ ਇੱਕ ਵਧੀਆ ਕਰਦੇ ਵਿੱਚ ਰਹਿਣ ਲੱਗ ਪਏ ਇਸ ਤੋਂ ਬਾਅਦ ਮੇਰੇ ਪਿਤਾ ਨੇ ਵਿਆਹ ਕਰਵਾ ਲਿਆ ਅਤੇ ਅਸੀਂ ਦੋ ਭੈਣਾਂ ਨੇ ਜਨਮ ਲਿਆ ਪ

ਰ ਮੇਰੇ ਪਿਤਾ ਦੇ ਮਨ ਵਿਚ ਉਹੀ ਅਸਰ ਹਾਲੇ ਵੀ ਸੀ ਅਤੇ ਉਹ ਰੋਣ ਲੱਗ ਜਾਂਦੇ ਸਨ ਜਦੋਂ ਉਨ੍ਹਾਂ ਨੂੰ ਮਾਤਾ ਜੀ ਦੀ ਯਾਦ ਆਉਂਦੀ ਸੀ। ਇਸ ਤੋਂ ਅੱਗੇ ਦੀ ਘਟਨਾ ਹੇਠਾਂ ਵੀਡੀਓ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *