Home / ਤਾਜਾ ਖਬਰਾ / ਮ-ਰ ਕੇ ਦੁਆਰਾ ਜਿਉਂਦੀ ਹੋਈ ਇਹ ਕੁੜੀ..!

ਮ-ਰ ਕੇ ਦੁਆਰਾ ਜਿਉਂਦੀ ਹੋਈ ਇਹ ਕੁੜੀ..!

ਦੋਸਤੋ ਅੱਜ ਅਸੀਂ ਤਹਾਨੂੰ ਇਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਇਕ ਉਸ ਬੱਚੀ ਦੀ ਹੈ ਜਿਸ ਨੇ ਦੁਬਾਰਾ ਜਨਮ ਲਿਆ ਉਹ ਨਿੱਕੇ ਹੁੰਦੇ ਤੋਂ ਹੀ ਦੂਜੇ ਬੱਚਿਆਂ ਦੇ ਨਾਲੋਂ ਅਲੱਗ ਸੀ ਉਸ ਦਾ ਪਰਮਾਤਮਾ ਦੇ ਵੱਲ ਬਹੁਤ ਖ਼ਿਆਲ ਰਹਿੰਦਾ ਸੀ

ਉਹ ਹਰ ਸਮੇਂ ਬਹਿਰੂ ਨਾਮ ਦਾ ਜਾਪ ਕਰਦੀ ਰਹਿੰਦੀ ਅਤੇ ਰੂਹਾਨੀਅਤ ਦੇ ਨਾਲ ਨੇੜਿਓਂ ਜੁੜੀ ਹੋਈ ਸੀ ਉਸ ਨੂੰ ਰਹਾਣੇ ਅਤਿ ਦੀਆਂ ਕਈ ਅਜਿਹੀਆਂ ਗੱਲਾਂ ਪਤਾ ਸਨ ਜੋ ਉਸ ਦੇ ਮਾਂ ਪਿਓ ਨੂੰ ਵੀ ਨਹੀਂ ਪਤਾ ਸੀ ਜਿਸ ਤੋਂ ਉਹ ਵੀ ਹੈਰਾਨ ਰਹਿ ਜਾਂਦੇ

ਉਹ ਅਕਸਰ ਸੋਚਦੇ ਰਹਿੰਦੇ ਕਿ ਸਾਡੀ ਬੱਚੀ ਇਸ ਤਰ੍ਹਾਂ ਕਿਵੇਂ ਹੈ ਉਹ ਅਕਸਰ ਚੁੱਪ ਹੀ ਰਹਿੰਦੇ ਸੀ ਉਹ ਹਰ ਵੇਲੇ ਪਰਮਾਤਮਾ ਦੀਆਂ ਗੱਲਾਂ ਹੀ ਕਰਦੀ ਇਸ ਤੋਂ ਬਾਅਦ ਉਨ੍ਹਾਂ ਦੇ ਘਰ ਵਾਲਿਆਂ ਨੇ ਇਹ ਗੱਲਾਂ ਦਿਵਾਉਣੀ ਸ਼ੁਰੂ ਕਰ ਦਿੱਤੀ ਹੈ

ਕਿਉਂਕਿ ਉਹ ਸੋਚਦੇ ਸਨ ਕਿ ਜੇਕਰ ਇਹ ਗੱਲਾਂ ਹੋਰ ਲੋਕਾਂ ਨੂੰ ਪਤਾ ਲੱਗ ਗਈਆਂ ਤਾਂ ਉਹ ਇਸ ਬੱਚੀ ਬਾਰੇ ਪਤਾ ਨਹੀਂ ਕੀ ਸੋਚਣਗੇ ਫਿਰ ਇੱਕ ਦਿਨ ਉਸ ਦੀ ਮਾਤਾ ਨੇ ਇਕ ਬਜ਼ੁਰਗ ਬੀਬੀ ਨਾਲ ਇਸ ਬਾਰੇ ਗੱਲ ਸਾਂਝੀ ਕੀਤੀ ਤਾਂ

ਉਸ ਨੇ ਦੱਸਿਆ ਕਿ ਇਸਦੇ ਪਿਛਲੇ ਜਨਮ ਦੀ ਭਜਨ ਬੰਦਗੀ ਕਿਸ ਦੇ ਨਾਲ ਹੈ। ਉਸ ਦੀ ਮਾਂ ਬਹੁਤ ਹੈਰਾਨ ਸੀ। ਇਸ ਤੋਂ ਅੱਗੇ ਦੀ ਕਹਾਣੀ ਤੁਸੀਂ ਹੇਠ ਦਿੱਤੀ ਵੀਡੀਓ ਦੇ ਵਿੱਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *