New Post 3485

ਦੋਸਤੋ ਇਸ ਦੁਨੀਆਂ ਦੇ ਉਪਰ ਸ਼ੱਕ ਨੇ ਪਤਾ ਨਹੀਂ ਕਿੰਨੇ ਕੁ ਇਹੀ ਘਰ ਪੱਟ ਦਿੱਤੇ ਹਨ ਸ਼ੱਕ ਜਿਸ ਵਿਅਕਤੀ ਦੇ ਮਨ ਵਿੱਚ ਬੈਠ ਜਾਵੇ ਜਾਂ ਉਸ ਨੂੰ ਤਬਾ ਹ ਕਰ ਦਿੰਦਾ ਹੈ ਜਾਂ ਸਾਹਮਣੇ ਵਾਲੇ ਵਿਅਕਤੀ ਨੂੰ

ਸੋ ਕਿਸੇ ਵੀ ਮਸਲੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਣ ਤੋਂ ਪਹਿਲਾਂ ਉਸ ਦਾ ਸੱਚ ਜਾਣਨ ਦੀ ਕੋਸ਼ਿਸ਼ ਕਰੋ ਤਾਂ ਕਿਸ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ

ਇੱਕ ਘਰ ਦੇ ਵਿਚ ਦੋ ਭੈਣ ਭਰਾ ਰਹਿੰਦੇ ਸਨ ਭੈਣ ਕਾਲਜ ਦੇ ਵਿੱਚ ਪੜ੍ਹਦੀ ਸੀ ਅਤੇ ਮੁੰਡਾ ਘਰ ਦੇ ਅਤੇ ਖੇਤ ਦੇ ਸਾਰੇ ਕੰਮ ਕਰਦਾ ਸੀ ਪਰ ਉਸ ਕੁੜੀ ਨੂੰ ਰੋਜ਼ ਰਸਤੇ ਵਿੱਚ ਆਉਂਦੇ ਤੋਂ ਕੁਝ ਮੁੰਡੇ ਛੇੜਦੇ ਸਨ

ਕੁੜੀ ਨੇ ਆਪਣੇ ਭਾਈ ਨੂੰ ਇਸ ਬਾਰੇ ਕੁਝ ਵੀ ਨਾ ਦੱਸਿਆ ਪਰ ਉਹ ਕਾਲਜ ਜਾਣ ਤੋਂ ਹਟ ਕੇ ਮੁੰਡਿਆਂ ਨੇ ਜਦੋਂ ਦੇਖਿਆ ਕਿ ਉਹ ਕਾਲਜ ਨਹੀਂ ਆਉਂਦੀ ਤਾਂ ਉਹ ਦਿਨ ਉਨ੍ਹਾਂ ਦੇ ਘਰ ਚਲੇ ਗਏ ਉਥੇ ਵੀ ਉਨ੍ਹਾਂ ਨੇ ਕੁੜੀ ਨਾਲ ਛੇੜਖਾਨੀ ਕੀਤੀ

ਫਿਰ ਜਦੋਂ ਉਹ ਘਰੋਂ ਜਾਣ ਲੱਗੇ ਤਾਂ ਉਸ ਕੁੜੀ ਦੇ ਭਾਈ ਨੇ ਉਨ੍ਹਾਂ ਨੂੰ ਦੇਖ ਲਿਆ ਜਦੋਂ ਉਸ ਨੇ ਕੁੜੀ ਨੂੰ ਪੁੱਛਿਆ ਕਿ ਮੁੰਡੇ ਕੌਣ ਸਨ ਤਾਂ ਕੁੜੀ ਘਬਰਾ ਗਏ ਅਤੇ ਉਸ ਮੁੰਡੇ ਨੂੰ ਸ਼ੱਕ ਹੋ ਗਿਆ ਕਿ ਮੇਰੀ ਭੈਣ ਨੇ ਮੇਰੇ ਨਾਲ ਧੋਖਾ ਕੀਤਾ ਹੈ

ਫਿਰ ਉਸ ਨੇ ਇੱਕ ਰਾਤ ਆਪਣੀ ਭੈਣ ਨੂੰ ਮਾ ਰ ਦਿੱਤਾ ਪਰ ਬਾਅਦ ਵਿਚ ਇਕ ਉਸ ਦੇ ਦੋਸਤ ਨੇ ਦੱਸਿਆ ਕਿ ਇਹ ਤੁਹਾਡੀ ਕੁੜੀ ਨੇ ਕੁਝ ਨਹੀਂ ਕੀਤਾ ਸੀ ਉਹ ਮੁੰਡਿਆਂ ਦਾ ਕਸੂਰ ਸੀ

ਜਿਸ ਤੋਂ ਬਾਅਦ ਉਸ ਦੇ ਭਾਈ ਨੂੰ ਬਹੁਤ ਪਛਤਾਵਾ ਹੋਇਆ ਅਤੇ ਉਸ ਨੇ ਪੁਲਿਸ ਨੂੰ ਫੋਨ ਕੀਤਾ ਕਿ ਮੈਂ ਕ ਤਲ ਕੀਤਾ ਹੈ ਅਤੇ ਮੈਨੂੰ ਗ੍ਰਿਫ਼ ਤਾਰ ਕਰ ਲਵੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *