Home / ਤਾਜਾ ਖਬਰਾ / ਫੜੀ ਗਈ ਮਾਲਕਣ, ਘਰ ਦੇ ਨੌਕਰ ਨਾਲ..!

ਫੜੀ ਗਈ ਮਾਲਕਣ, ਘਰ ਦੇ ਨੌਕਰ ਨਾਲ..!

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਆਪਣੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਚ ਵੀ ਆਮ ਹੀ ਦੁੱਧ ਪਾਉਣ ਵਾਲੇ ਅਤੇ ਲੈਣ ਵਾਲੇ ਆਉਂਦੇ ਰਹਿੰਦੇ ਹਨ

ਇਸੇ ਤਰ੍ਹਾਂ ਇੱਕ ਦੁੱਧ ਵਾਲਾ ਇੱਕ ਸ਼ਹਿਰ ਦੇ ਕਿਸੇ ਵਧੀਆ ਪਰਿਵਾਰ ਦੇ ਘਰ ਦੁੱਧ ਪਾਉਣ ਜਾਂਦਾ ਹੁੰਦਾ ਸੀ ਉਹ ਕਈ ਸਾਲਾਂ ਤੋਂ ਉਨ੍ਹਾਂ ਦੇ ਘਰ ਦੇ ਹੀ ਕੰਮ ਕਰਦਾ ਸੀ ਇਕ ਦਿਨ ਜਦੋਂ ਉਹ ਦੁੱਧ ਕੌਣ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੀ ਮਾਲਕਣ ਕੁਝ ਬਿਮਾਰ ਜਿਹੀ ਦਿਖ ਰਹੀ ਹੈ

ਉਸ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਸਾਰੀ ਗੱਲ ਦੱਸ ਦਿੱਤੀ ਕ੍ਰਿਸ਼ਨ ਬੁਖਾਰ ਹੈ ਉਸ ਦੁੱਧ ਵਾਲੇ ਨੇ ਉਸ ਨੂੰ ਸ਼ਹਿਰ ਤੋਂ ਗੋਲੀਆਂ ਲਿਆ ਕੇ ਦੇ ਦਿੱਤੀਆਂ ਇਸ ਤੋਂ ਬਾਅਦ ਉਹ ਹੋਰ ਵੀ ਛੋਟੇ ਮੋਟੇ ਉਨ੍ਹਾਂ ਦੇ ਕੰਮ ਕਰਨ ਲੱਗ ਪਿਆ

ਫਿਰ ਉਸ ਔਰਤ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਘਰੇ ਨੌਕਰ ਵਜੋਂ ਰੱਖ ਲਈਏ ਉਸ ਦਾ ਪਤੀ ਵੀ ਮੰਨ ਗਿਆ ਉਥੇ ਹੀ ਕੋਲ ਉਨ੍ਹਾਂ ਦੀ ਇਕ ਦੁਕਾਨ ਸੀ ਜੋ ਕਿ ਉਸ ਦਾ ਪਤੀ ਚਲਾਉਂਦਾ ਸੀ ਦੁਕਾਨ ਬਹੁਤ ਵੱਡੀ ਸੀ

ਹੌਲੀ ਹੌਲੀ ਉਹ ਨੌਕਰ ਉਨ੍ਹਾਂ ਦੀ ਗੈਰਹਾਜ਼ਰੀ ਦੇ ਵਿੱਚ ਦੁਕਾਨ ਵੀ ਸਾਂਭਦਾ ਸੀ ਅਤੇ ਉਹ ਚੰਗਾ ਕੰਮ ਕਰਦਾ ਸੀ ਪਰ ਦੁਕਾਨ ਵੱਡੀ ਹੋਣ ਕਰਕੇ ਉਸ ਦਾ ਲਾਲਚ ਵੱਧ ਗਿਆ ਉਸ ਨੇ ਥੋੜ੍ਹੇ ਮੋਟੇ ਰੁਪਇਆਂ ਦੀ ਹੇਰੀ ਫੇਰੀ ਕਰਨੀ ਸ਼ੁਰੂ ਕਰ ਦਿੱਤੀ

ਇਸ ਦਾ ਉਹ ਪਰਿਵਾਰ ਵਾਲਿਆਂ ਨੂੰ ਕੁਝ ਵੀ ਨਾ ਪਤਾ ਲੱਗਿਆ ਹੈ ਪਰ ਇੱਕ ਦਿਨ ਉਸ ਨੇ ਇੱਕ ਸਕੀਮ ਬਣਾਈ ਉਹ ਆਪਣੇ ਦੋਸਤ ਦੇ ਨਾਲ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਆ ਗਿਆ ਇਸ ਤੋਂ ਅੱਗੇ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *