New Post 3484

ਦੋਸਤੋ ਅੱਜ ਸੀਤਾ ਹਰਟ ਨਾਲ ਇੱਕ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਹ ਘਟਨਾ ਇਕ ਵਿਅਕਤੀ ਦੇ ਨਾਲ ਵਾਪਰੀ ਜੋ ਕਿ ਆਪਣੇ ਪਿੰਡ ਤੋਂ ਨੱਬੇ ਕਿਲੋਮੀਟਰ ਦੂਰ ਮੁਹਾਲੀ ਦੇ ਵਿੱਚ ਰਹਿੰਦਾ ਸੀ ਪਰ ਉਸ ਦੀ ਪਤਨੀ ਪਿੰਡ ਹੀ ਰਹਿੰਦੀ ਸੀ

ਉਹ ਪਿੰਡ ਦੇ ਵਿੱਚ ਆਪਣੀ ਸੱਸ ਦੇ ਨਾਲ ਰਹਿੰਦੀ ਸੀ ਉਸ ਦੀ ਪਤਨੀ ਦਾ ਚਰਿੱਤਰ ਸਹੀ ਨਹੀਂ ਸੀ ਇੱਕ ਵਾਰ ਉਹ ਆਪਣੇ ਖਾਤੇ ਵਿੱਚ ਆਪਣੇ ਗਵਾਂਢੀ ਸਦੀ ਦੇ ਨਾਲ ਕਮਰੇ ਵਿੱਚ ਬੰਦ ਸੀ ਅਚਾਨਕ ਉਸ ਦੀ ਸੱਸ ਆ ਗਈ ਅਤੇ ਉਸ ਨੇ ਦੋਵਾਂ ਨੂੰ ਮੌਕੇ ਤੇ ਫ ੜ ਲਿਆ

ਪਰ ਪਤਨੀ ਨੇ ਕਿਹਾ ਕਿ ਤੂੰ ਮੇਰੇ ਪਤੀ ਨੂੰ ਇਸ ਬਾਰੇ ਕੁਝ ਨਾ ਦੱਸੀ ਮੈਂ ਅੱਗੇ ਤੋਂ ਕਦੇ ਵੀ ਅਜਿਹਾ ਨਹੀਂ ਕਰਦੀ ਸੱਸ ਨੇ ਇਹ ਗੱਲ ਦਿਵਾ ਲਈ ਅਤੇ ਆਪਣੇ ਪੁੱਤਰ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਤਾਂ ਕਿ ਦੋਵਾਂ ਦੀ ਇੱਜ਼ਤ ਬਚ ਜਾਵੇ

ਫੇਰ ਸਮਾਂ ਲੰਘਦਾ ਗਿਆ ਇੱਕ ਦਿਨ ਉਹੀ ਔਰਤ ਆਪਣੇ ਹੋਰ ਗਵਾਂਢੀ ਰਾਜੂ ਦੇ ਨਾਲ ਕਮਰੇ ਵਿੱਚ ਬੰਦ ਸੀ ਤਾਂ ਉਸ ਦੀ ਸੱਸ ਨੇ ਫੇਰ ਉਨ੍ਹਾਂ ਨੂੰ ਫੜ ਲਿਆ ਅਤੇ ਉਸ ਨੇ ਕਿਹਾ ਕਿ ਹੁਣ ਉਹ ਤੇਰੇ ਪਤੀ ਨੂੰ ਦੱਸੇਗੀ ਸੁਨੀਤਾ ਅਤੇ ਰਾਜੂ ਇਸ ਗੱਲ ਤੋਂ ਘਬਰਾ ਗਏ

ਉਨ੍ਹਾਂ ਨੇ ਇਸ ਔਰਤ ਦਾ ਕਤ ਲ ਕਰ ਦਿੱਤਾ ਇਸ ਤੋਂ ਬਾਅਦ ਇਸ ਘਟਨਾ ਬਾਰੇ ਉਸ ਦੇ ਪਤੀ ਨੂੰ ਲੱਗਿਆ ਤਾਂ ਪਤਾ ਲੱਗਿਆ ਤਾਂ ਸਮੇਂ ਮੌਸਮ ਸੂਚਨਾ ਦਿੱਤੀ ਪੁਲੀਸ ਨੇ ਦੋਵਾਂ ਨੂੰ ਫੜ ਲਿਆ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *