Home / ਤਾਜਾ ਖਬਰਾ / ਬਾਹਰਲੇ ਮੁਲਕ ਦੇ ਵਿਚ ਜਾਕੇ ਜੀਜੇ ਨੇ..!

ਬਾਹਰਲੇ ਮੁਲਕ ਦੇ ਵਿਚ ਜਾਕੇ ਜੀਜੇ ਨੇ..!

ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿਸ ਤਰ੍ਹਾਂ ਵੀ ਹੋ ਸਕਦਾ ਹੈ ਇਹ ਵੀਡੀਓ ਇਕ ਪੰਜਾਬੀ ਕੁੜੀ ਦੀ ਹੈ

ਅਸਲ ਦੇ ਵਿੱਚ ਲੋਕ ਆਪਣੀਆਂ ਕੁੜੀਆਂ ਅਤੇ ਪੁੱਤਾਂ ਨੂੰ ਬਾਹਰ ਭੇਜਣ ਦੇ ਲਈ ਹਰ ਰਾਹ ਚਾਹੁੰਦੇ ਹਨ ਪਰ ਉਹ ਇਹ ਨਹੀਂ ਦੇਖਦੇ ਕਿ ਉਥੇ ਉਨ੍ਹਾਂ ਦਾ ਬੱਚਾ ਕਿਸ ਤਰ੍ਹਾਂ ਹੈ ਅਤੇ ਸੇਫ ਹੈ ਜਾਂ ਨਹੀਂ

ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿਚ ਇਕ ਕੁੜੀ ਦੱਸ ਰਹੀ ਹੈ ਕਿ ਉਸ ਦੇ ਨਾਲ ਕਿਵੇਂ ਧੱ ਕਾ ਹੋਇਆ ਸਗੋਂ ਉਸ ਦੇ ਨਾਲ ਇਹ ਹੋਣ ਨਾਲ ਉਸ ਵਿਅਕਤੀ ਦਾ ਵੀ ਰਿਸ਼ਤਾ ਟੁੱਟ ਗਿਆ

ਵੀਡੀਓ ਦੀ ਗੱਲਬਾਤ ਤੋਂ ਪਤਾ ਲੱਗ ਰਿਹਾ ਹੈ ਕਿ ਵੀਡਿਓ ਬਣਾਉਣ ਵਾਲੀ ਵੀ ਔਰਤ ਹੈ ਤੇ ਉਹ ਇਸ ਕੁੜੀ ਨੂੰ ਸਵਾਲ ਪੁੱਛ ਰਹੀ ਹੈ ਇਹ ਕੁੜੀ ਰਸਤੇ ਵਿਚ ਉਸ ਦੀ ਭੈਣ ਲੱਗਦੀ ਹੈ ਤੇ ਜਿਸ ਵਿਅਕਤੀ ਨੇ ਧੱ ਕਾ ਕੀਤਾ ਹੈ

ਉਸ ਦਾ ਜੀਜਾ ਲੱਗਦਾ ਹੈ ਉਹ ਕੁੜੀ ਦੱਸ ਰਹੀ ਹੈ ਕਿ ਜਦੋਂ ਉਹ ਘਰ ਨਹੀਂ ਹੁੰਦੀ ਸੀ ਤਾਂ ਪਿੱਛੋਂ ਉਸ ਦਾ ਪਤੀ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਰ ਉਹ ਉਸ ਨੂੰ ਚੁੱਪ ਕਰਾ ਦਿੰਦਾ ਇਸ ਲਈ ਉਸ ਨੇ ਕਦੇ ਵੀ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਸੀ

ਇਹ ਵੀਡੀਓ ਦੇ ਵਿਚ ਕੁੜੀ ਜੋ ਗੱਲਬਾਤ ਦੱਸ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਵੀ ਦੁੱਖ ਹੋਵੇਗਾ ਕਿ ਬਾਹਰ ਗਈਆਂ ਕੁੜੀਆਂ ਨਾਲ ਕੀ ਕੁਝ ਹੋ ਸਕਦਾ ਹੈ ਇਸ ਲਈ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਆਪਣੇ ਬੱਚਿਆਂ ਨੂੰ ਬਾਹਰ ਸੇਫ ਭੇਜਣਾ ਅਤੇ ਉਥੇ ਰਹਿਣਾ ਯਕੀਨੀ ਬਣਾਉਣਾ ਚਾਹੀਦਾ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਘਟੇ ਹੋਏ ਸੈੱਲ ਵਧਾਉਣ ਦਾ ਦੇਸੀ ਇਲਾਜ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *