Home / ਤਾਜਾ ਖਬਰਾ / ਇਹ ਵੀਡੀਓ ਸ਼ਰੇ-ਆਮ ਹੋ ਗਈ ਵਾਇਰਲ..!

ਇਹ ਵੀਡੀਓ ਸ਼ਰੇ-ਆਮ ਹੋ ਗਈ ਵਾਇਰਲ..!

ਦੋਸਤੋ ਅਕਸਰ ਆਪਾ ਜਿਹੀਆਂ ਘਟਨਾ ਵਾਂ ਤੋਂ ਅਣਜਾਣ ਰਹਿ ਜਾਂਦੇ ਹਾਂ ਜੋ ਆਪਾਂ ਨੂੰ ਦਿਖਾਈ ਨਹੀਂ ਦਿੰਦੀਆਂ ਜਾਂ ਆਪਾਂ ਕਹਿ ਲਈਏ ਕਿ ਆਪਾਂ ਨੂੰ ਨਹੀਂ ਦਿਖਾਈਆਂ ਜਾਂਦੀਆਂ ਪਰ ਕੈਮਰੇ ਦੀ ਅੱਖ ਤੋਂ ਕੌਣ ਬਚ ਸਕਦਾ ਹੈ

ਜੋ ਘਟਨਾਵਾਂ ਕੈਮਰੇ ਵਿਚ ਕੈਦ ਹੋ ਗਈਆਂ ਉਹ ਸਦਾ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਆਪਾਂ ਨੂੰ ਕਈ ਗੱਲਾਂ ਦਾ ਸੱਚ ਪਤਾ ਲੱਗ ਜਾਂਦਾ ਹੈ

ਅੱਜ ਅਸੀਂ ਅਜਿਹੀਆਂ ਘਟਨਾਵਾਂ ਦਿਖਾਉਣ ਜਾ ਰਹੇ ਹਾਂ ਜੇਕਰ ਉਹ ਕੈਮਰੇ ਵਿਚ ਕੈਦ ਨਾ ਹੁੰਦੀਆਂ ਤਾਂ ਕਿਸੇ ਨੇ ਇਸ ‘ਤੇ ਯਕੀਨ ਨਹੀਂ ਸੀ ਕਰਨਾ। ਤੁਹਾਨੂੰ ਪਤਾ ਹੈ ਕਿ ਸ਼ਹਿਰਾਂ ਦੇ ਵਿਚ ਅਨੇਕਾਂ ਸਬਜ਼ੀਆਂ ਵਾਲੇ ਹਨ

ਜੋ ਕਿ ਗੰ ਦੇ ਨਾਲੇ ਦੇ ਪਾਣੀ ਨਾਲ ਸਬਜ਼ੀਆਂ ਧੋਂਦੇ ਹਨ ਪਰ ਆਪਾਂ ਉਹ ਸਬਜ਼ੀਆਂ ਖਰੀਦ ਕੇ ਬੜੇ ਹੀ ਮਾਣ ਨਾਲ ਖਾਂਦੇ ਹਾਂ ਪਹਿਲੀ ਵੀਡੀਓ ਦੇਖੋ ਇਸ ਵਿੱਚ ਇੱਕ ਡੇਅਰੀ ਦਾ ਕਰਮਚਾਰੀ ਬਾਲਟੀ ਵਿੱਚੋਂ ਇਹ ਦਰਿਆ ਦੇ ਵਿਚੋਂ ਪਾਣੀ ਭਰ ਰਿਹਾ ਹੁੰਦਾ ਹੈ ਤੇ ਦੁੱਧ ‘ਚ ਮਿਲਾਉਂਦਾ ਹੈ।

ਦੁੱਧ ਦੀ ਕਮੀ ਪੂਰੀ ਕਰਨ ਲਈ ਪਸ਼ੂਆਂ ਦਾ ਪਾਣੀ ਉਸ ਦੇ ਵਿੱਚ ਪਾ ਦਿੰਦਾ ਹੈ ਪਰ ਇਹ ਘਟਨਾ ਕੋਈ ਵਿਅਕਤੀ ਕੋਠੇ ਦੇ ਉੱਪਰੋਂ ਕੈਮਰਿਆਂ ਵਿੱਚ ਕੈਦ ਕਰ ਲਿਆ ਹੈ ਤੇ ਇਸ ਤੋਂ ਬਾਅਦ ਉਹ ਡੇਅਰੀ ਬੰਦ ਕੀਤੀ ਜਾਂਦੀ ਹੈ

ਇਸੇ ਤਰ੍ਹਾਂ ਕਈ ਸਬਜ਼ੀ ਤੇ ਫਲਾਂ ਵਾਲੇ ਬੜੇ ਛਾਤਿਰ ਢੰਗ ਨਾਲ ਠੱ ਗੀ ਕਰਦੇ ਹਨ। ਜਿਸ ਦੀ ਵੀਡੀਓ ਤੁਸੀਂ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *