Home / ਤਾਜ਼ਾ ਖ਼ਬਰਾਂ / ਦੀਪ ਸਿੱਧੂ ਮਾ-ਮਲੇ ਵਿਚ ਮਿਲਿਆ ਵੱਡਾ ਸ-ਬੂਤ !

ਦੀਪ ਸਿੱਧੂ ਮਾ-ਮਲੇ ਵਿਚ ਮਿਲਿਆ ਵੱਡਾ ਸ-ਬੂਤ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਦੀਪ ਸਿੱਧੂ ਦਾ ਕ-ਤਲ ਜਾਂ ਫਿਰ ਐਕ-ਸੀਡੈਂਟ ਹੋਇਆ ਹੈ। ਇਹ ਐਕਸੀਡੈਂਟ ਨਹੀਂ ਹੈ ਬਲਕਿ ਕਤ-ਲ ਹੈ। ਧਰਮਿੰਦਰ ਹੁੱਡਾ ਜੋ ਕਿ ਹਰਿਆਣਾ ਦੇ ਮੀਡੀਆ ਰਿਪੋਰਟਰ ਅਤੇ ਦੀਪ ਸਿੱਧੂ ਮਾਮਲੇ ਦੇ

ਅਹਿਮ ਚਸ਼ਮ ਦੀਦ ਗਵਾਹ ਨੇ ਜੋ ਕਿ ਪਹਿਲੇ ਦਿਨ ਤੋਂ ਹੀ ਪੰਜਾਬੀ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ ਅਤੇ ਦੀਪ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੇ ਨੇ। ਉਨ੍ਹਾਂ ਦੇ ਸ਼ਬਦ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ। ਹਰੇਕ ਪੰਜਾਬੀ ਦੇ ਦਿਲ ਨੂੰ ਠੰਢ ਪਾ ਰਹੇ ਨੇ ਧਰਮਿੰਦਰ ਹੁੱਡਾ ਜੋ ਜੋ ਕਿ ਵਾਰ ਵਾਰ ਇੱਕੋ ਗੱਲ ਕਹਿ ਰਹੇ ਨੇ ਇਸ ਕੇ-ਸ ਦੇ ਵਿਚ ਦੀਪ ਸਿੱਧੂ ਦੇ ਨਾਲ ਬੈਠੀ ਰੀਨਾ ਰਾਏ ਦਾ ਕੋਈ ਨਾ ਕੋਈ ਹੱਥ ਜ਼ਰੂਰ ਹੈ। ਉਸ ਨੂੰ ਇਸ ਕੇ-ਸ ਦੀ ਅਸਲ ਸੱਚਾਈ ਪਤਾ ਹੈ ਪਰ ਰੀਨਾ ਰਾਏ ਹੁਣ

ਇਸ ਜੱਗ ਨੂੰ ਇਹੋ ਦੱਸਦੀ ਹੈ ਕਿ ਕੋਈ ਕਤ-ਲ ਨਹੀਂ ਸਗੋਂ ਇਕ ਹਾਦਸਾ ਸੀ। ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਜੋ ਵੀ ਸਿਸਟਮ ਦੇ ਵਿਰੁੱਧ ਜਾਂਦਾ ਹੈ ਉਸਦੇ ਨਾਲ ਅਜਿਹਾ ਹੀ ਕੀਤਾ ਜਾਂਦਾ ਹੈ ਉਹਨਾਂ ਨੇ ਸਾਡੇ ਸ਼ਮੇ ਦੇ ਵਿਚ ਵੀ ਅਜਿਹਾ ਹੀ ਹੁੰਦਾ ਸੀ। ਇਸ ਵਾਰ ਵੀ ਅਜਿਹਾ ਹੀ ਹੋਇਆ ਆਹ ਇਹ ਸਰਕਾਰ ਬਹੁਤ ਹੀ ਜਿਆਦਾ ਬੇਕਾਰ ਹੁੰਦੀਆਂ ਹਨ ਇਹ ਨਹੀਂ ਚਾਉਂਦੀਆਂ ਹੁੰਦੀਆਂ ਕੋਈ ਸਾਡੇ ਤੇ ਆਵਾਜ਼ ਉਠਾਏ । ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਹਸਪਤਾਲ ਤੋ ਘਰ ਲਿਆਂਦੀ Ritik ਦੀ ਦੇਹ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.