Home / ਤਾਜਾ ਖਬਰਾ / ਆਹ ਦੇਖੋ ਕੈਪਟਨ ਦੇ ਮੰਤਰੀ ਦਾ ਹਾਲ..!

ਆਹ ਦੇਖੋ ਕੈਪਟਨ ਦੇ ਮੰਤਰੀ ਦਾ ਹਾਲ..!

ਪੰਜਾਬ ਸਰਕਾਰ ਦਿਨੋਂ ਦਿਨ ਸੈਂਕੜੇ ਵਿੱਚ ਕਰ ਰਹੀ ਹੈ ਪਹਿਲਾਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਆਪਣੇ ਹੀ ਮੰਤਰੀ ਕਹਿ ਰਹੇ ਹਨ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਨ ਉਹ ਲਗਾਤਾਰ ਕੈਪਟਨ ਸਰਕਾਰ ਨੂੰ ਘੇਰ ਕੇ ਬੇਅਦਬੀ ਮਸਲੇ ਤੇ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਹਨ ਪਰ ਕੈਪਟਨ ਸਰਕਾਰ ਲਗਾਤਾਰ ਇਨ੍ਹਾਂ ਸਵਾਲਾਂ ਤੋਂ ਭੱਜ ਦੀ ਨਜ਼ਰ ਆ ਰਹੀ ਹੈ

ਇਸ ਤੋਂ ਬਾਅਦ ਅੱਜ ਦੋ ਨਵੇਂ ਮਸਲੇ ਪੰਜਾਬ ਸਰਕਾਰ ਦੇ ਅੱਗੇ ਖੜ੍ਹੇ ਹੋ ਗਏ ਹਨ ਜਿਨ੍ਹਾਂ ਦੇ ਲਈ ਹੁਣ ਕੈਪਟਨ ਸਰਕਾਰ ਜਵਾਬਦੇਹ ਹੈ ਤੇ ਹੁਣ ਕੈਪਟਨ ਸਰਕਾਰ ਬੁਰੀ ਤਰ੍ਹਾਂ ਫਸ ਗਈ ਹੈ

ਅੱਜ ਪ੍ਰਸਿੱਧ ਹਾਕੀ ਖਿਡਾਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਾਂਗਰਸ ਤੇ ਦੋਸ਼ ਲਾਇਆ ਸੀ ਕਿ ਕੈਪਟਨ ਉਨ੍ਹਾਂ ਨੂੰ ਧਮ ਕੀਆਂ ਦਿਵਾ ਰਹੇ ਹਨ ਕਿਉਂਕਿ ਉਹ ਬੇਅਦਬੀ ਮਸਲਿਆਂ ਚ ਲਗਾਤਾਰ ਬੋਲ ਰਹੇ ਹਨ

ਇਸ ਤੋਂ ਬਾਅਦ ਹੁਣ ਇਕ ਤਾਜ਼ਾ ਵੀਡਿਓ ਦੇ ਵਿਚ ਇਕ ਆਈ ਏ ਇਸ ਮਹਿਲਾ ਅਫਸਰ ਨੇ ਕੈਪਟਨ ਸਰਕਾਰ ਤੇ ਗੰਭੀਰ ਦੋ ਸ਼ ਲਾਏ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਇੱਕ ਵਿਧਾਇਕ ਦੇ ਮੈਟਰ ਦੇ ਵਿਚ ਕੈਪਟਨ ਸਰਕਾਰ ਉਨ੍ਹਾਂ ਤੋਂ ਸਵਾਲ ਪੁੱਛ ਰਹੀ ਹੈ ਕਿ ਉਹ ਵਿਧਾਇਕ ਦਾ ਸਾਥ ਕਿਉਂ ਦੇ ਰਹੇ ਹਨ

ਉਨ੍ਹਾਂ ਕਿਹਾ ਕਿ ਇਹ ਇਕ ਕਮਿਸ਼ਨ ਦੇ ਉੱਪਰ ਸਿੱਧੇ ਦੋ ਸ਼ ਹਨ ਇਸ ਤੋਂ ਇਲਾਵਾ ਹੋਰ ਕਈ ਸੀਨੀਅਰ ਅਧਿਕਾਰੀ ਵੀ ਉਸ ਉੱਪਰ ਦੋ ਸ਼ ਲਗਾ ਰਹੇ ਹਨ ਪਰ ਉਹ ਦੋ ਸ਼ਾਂ ਨੂੰ ਨਹੀਂ ਝੱਲ ਸਕਦੀ

ਕੈਪਟਨ ਸਰਕਾਰ ਤੋਂ ਇਸ ਦਾ ਕੁਝ ਦਿਨਾਂ ਦੇ ਅੰਦਰ ਜਵਾਬ ਮੰਗਦੀ ਹੈ ਨਹੀਂ ਤਾਂ ਉਹ ਭੁੱਖ ਹਡ਼ਤਾਲ ਤੇ ਬੈਠ ਜਾਵੇਗੀ ਉਨ੍ਹਾਂ ਨੇ ਹੋਰ ਕੀ ਕੀ ਕਿਹਾ ਤੁਸੀਂ ਹੇਠ ਦਿੱਤੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *