Home / ਤਾਜਾ ਖਬਰਾ / ਹੁਣੇ ਹੁਣੇ ਸੋਨੀ ਮਾਨ ਦੀ ਵੀਡੀਓ ਹੋਈ ਵਾਇਰਲ..!

ਹੁਣੇ ਹੁਣੇ ਸੋਨੀ ਮਾਨ ਦੀ ਵੀਡੀਓ ਹੋਈ ਵਾਇਰਲ..!

ਦੋਸਤੋ ਤੁਸੀਂ ਸੋਨੀ ਮਾਨ ਬਾਰੇ ਤਾਂ ਸੁਣਿਆ ਹੀ ਹੋਵੇਗਾ ਉਹ ਇੱਕ ਪੰਜਾਬੀ ਸਿੰਗਰ ਅਤੇ ਅਦਾਕਾਰ ਹਨ ਉਹ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਹਨ ਉਹ ਇਸ ਦਾ ਕਾਰਨ ਹੈ ਕਿ ਉਨ੍ਹਾਂ ਦੀਆਂ ਕੁਝ ਅਜਿਹੀਆਂ ਵੀਡਿਓਜ਼ ਲੋਕਾਂ ਪਸੰਦ ਨਹੀਂ ਆਉਂਦੀਆਂ

ਪਰ ਹੁਣ ਜੋ ਸੀ ਤੁਹਾਨੂੰ ਨਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਉਹ ਬਿਲਕੁਲ ਹੀ ਵੱਖਰੀ ਹੈ ਤੁਸੀਂ ਸੋਨੀ ਮਾਨ ਦਾ ਇਹ ਪੱਖ ਕਦੇ ਨਹੀਂ ਦੇਖਿਆ ਹੋਵੇਗਾ ਸੋਨੀਆ ਮਾਨ ਨੇ ਇਹ ਵੀਡੀਓ ਸੋਨਮ ਬਾਜਵਾ ਦੇ ਲਈ ਬਣਾਈ ਹੈ ਸੋਨਮ ਬਾਜਵਾ ਵੀ ਇੱਕ ਪੰਜਾਬੀ ਅਦਾਕਾਰ ਹਨ ਪਰ ਅੱਜਕੱਲ੍ਹ ਉਹ ਇੱਕ ਚੈਨਲ ਜ਼ੀ ਟੀਵੀ ਦੇ ਉੱਪਰ ਇਕ ਪ੍ਰੋਗਰਾਮ ਕਰਦੇ ਹਨ

ਜਿਸ ਦੇ ਵਿਚ ਉਹ ਪੰਜਾਬੀ ਸਿੰਗਰਾਂ ਅਤੇ ਅਦਾਕਾਰਾਂ ਦੇ ਨਾਲ ਮੁਲਾਕਾਤ ਕਰਦੇ ਹਨ ਪਰ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਸੋਨਮ ਬਾਜਵਾ ਜੋ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੀ ਹੈ ਉਹ ਇਕ ਵਿਕਾਊ ਮੀਡੀਆ ਦੇ ਵਿੱਚ ਪ੍ਰੋਗਰਾਮ ਕਿਉਂ ਕਰਦੀ ਹੈ

ਇਹ ਸਭ ਕੁਝ ਕਹਿਣਾ ਹੈ ਸੋਨੀਆ ਮਾਨ ਦਾ ਸੋਨੀ ਮਾਨ ਨੇ ਸੋਨਮ ਬਾਜਵਾ ਦੇ ਬਾਰੇ ਹੋਰ ਵੀ ਬਹੁਤ ਕੁਝ ਕਿਹਾ ਜਿਸ ਤੋਂ ਬਾਅਦ ਲੋਕਾਂ ਨੇ ਸੋਨੀ ਮਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਸੋਨੀਆ ਮਾਨ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਹ ਗੱਲ ਸਾਂਝੀ ਤੁਸੀਂ ਇਹ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *