Home / ਤਾਜ਼ਾ ਖ਼ਬਰਾਂ / ਬੱਸ ਥੱਲੇ ਮ-ਰੀ ਕੁੜੀ ਆਪਣੇ ਹੀ ਭੋਗ ਤੇ !

ਬੱਸ ਥੱਲੇ ਮ-ਰੀ ਕੁੜੀ ਆਪਣੇ ਹੀ ਭੋਗ ਤੇ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।ਭਿਆਨਕ ਐਕ ਸੀਡੈਂਟ ਤੋਂ ਬਾਅਦ ਸੁਮਨਦੀਪ ਕੌਰ ਨੂੰ ਹੋਸਟਲ ਲਿਜਾਇਆ ਗਿਆ ਖੂ-ਨ ਨਾਲ ਭਰੇ ਕੱਪੜੇ ਅਤੇ ਇਲਾਜ ਦੇ ਦੌਰਾਨ ਖ਼ੂ-ਨ ਜ਼ਿਆਦਾ ਪੈਣ ਦੇ ਨਾਲ ਸੁਮਨਦੀਪ ਕੌਰ ਦੀ ਮੌ-ਤ ਹੋ ਜਾਂਦੀ ਹੈ।

ਹੁਣ ਸੁਮਨਦੀਪ ਕੌਰ ਦੀ ਮੌ-ਤ ਹੋ ਗਈ ਭੋਗ ਵੀ ਪੈ ਗਿਆ ਤੇ ਸਮਾਂ ਬੀਤ ਗਿਆ ਸੁਮਨਦੀਪ ਕੌਰ ਆਪਣੇ ਪਰਿਵਾਰ ਦੀ ਯਾਦਾਂ ਦੀ ਵਿੱਚ ਕਾਇਮ ਹੋ ਗਈ ਕੰਧ ੳੁੱਤੇ ਫ਼ੋਟੋ ਅਣਮਿੱਥੇ ਸਮੇਂ ਦੀ ਲਈ ਟੰਗੀ ਗਈ। ਸੰਸਾਰ ਦੇ ਵਿੱਚ ਰਹਿੰਦੇ ਲੋਕਾਂ ਲਈ ਢਾਲ ਸੁਮਨਦੀਪ ਕੌਰ ਮ-ਰ ਚੁੱਕੀ ਹੈ। ਤੁਸੀਂ ਪੁਨਰ ਜਨਮ ਦੇ ਬਾਰੇ ਤਾਂ ਬਹੁਤ ਕੁਝ ਸੁਣਿਆ ਹੋਵੇਗਾ ਕਿ ਇੱਕ ਬੰਦੇ ਦਾ ਦੂਸਰੇ ਸ਼ਹਿਰ ਜਾਂ ਦੂਸਰੇ ਦੇਸ਼ ਦੇ ਵਿੱਚ ਪੁਨਰ ਜਨਮ ਹੁੰਦਾ ਹੈ। ਆਪਣਾ ਪੁਰਾਣਾ ਜਨਮ ਯਾਦ ਆ ਜਾਂਦਾ ਹੈ।

ਪਰ ਤੁਹਾਡਾ ਉਸ ਵੇਲੇ ਖ਼ਿਆਲ ਕੀ ਹੋਵੇਗਾ ਜੇਕਰ ਤੁਹਾਨੂੰ ਦੱਸਿਆ ਜਾਵੇ ਇਕ ਬੰਦਾ ਪੁਨਰ ਜਨਮ ਲੈ ਕੇ ਆਪਣੇ ਨਾਲ ਪਿਛਲੇ ਜਨਮ ਦੀਆਂ ਸਿਰਫ਼ ਯਾਦਾਂ ਹੀ ਨਹੀਂ ਸਗੋਂ ਆਪਣਾ ਸਰੀਰ ਤੇ ਪਿਛਲੇ ਜਨਮ ਦੇ ਨਿਸ਼ਾਨੀਆਂ ਵੀ ਲੈ ਆਇਆ। ਤੁਸੀਂ ਇਹ ਸੋਚ ਕੇ ਕੀ ਕਹੋਗੇ ਤੁਹਾਡਾ ਪਹਿਲਾ ਖਿਆਲ ਹੋਵੇਗਾ ਕਿ ਕੋਈ ਮਨਘੜਤ ਕਹਾਣੀ ਹੈ। ਇੱਕ ਝੂਠ ਫੈਲਾਇਆ ਜਾ ਰਿਹਾ ਹੈ। ਪਰ ਅਜਿਹਾ ਕੁਝ ਵੀ ਨਹੀਂ ਹੈ ਅਜਿਹਾ ਪਚੱਤਰ ਚਹੱਤਰ ਕਿਸੇ ਹੋਰ ਦੇਸ਼ ਜਾਂ ਕਿਸੇ ਹੋਰ ਜਗ੍ਹਾ ਤੇ ਉੱਤੇ ਨਹੀਂ ਸਗੋਂ ਇਸੇ ਪੰਜਾਬ ਦੇ ਵਿੱਚ ਹੋਇਆ ਹੈ ਤੇ ਨਾ ਹੀ ਕੋਈ ਸੌ ਸਾਲ ਪੁਰਾਣੀ ਗੱਲ ਹੈ ਅੱਜ ਦੇ ਸਮੇਂ ਦੋ ਹਜਾਰ ਬਾਈ ਦੀ ਗੱਲ ਹੈ। ਸਬੂਤ ਅੱਜ ਵੀ ਕੈਮਰੇ ਦੇ ਸਾਹਮਣੇ ਬੋਲ ਰਹੇ ਨੇ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੂਸੇਵਾਲਾ ਦੇ ਇਸ ਗੀਤ ਨੇ ਕੀਤਾ ਇਹ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *

Recent Comments

No comments to show.