Home / ਤਾਜਾ ਖਬਰਾ / ਕੈਨੇਡਾ ਦੇ ਵਿਚ ਔਰਤ ਨਾਲ ਹੋਈ ਅਜ਼ੀਬ ਗੱਲ..!

ਕੈਨੇਡਾ ਦੇ ਵਿਚ ਔਰਤ ਨਾਲ ਹੋਈ ਅਜ਼ੀਬ ਗੱਲ..!

ਦੋਸਤ ਤੁਹਾਨੂੰ ਪਤਾ ਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਬਜ਼ੁਰਗਾਂ ਦੀ ਕੀ ਜ਼ਿੰਦਗੀ ਹੁੰਦੀ ਹੈ ਇਕ ਅੱਜ ਸਥਿਤ ਹਨ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਪਰਮਿੰਦਰ ਸਿੰਘ ਹੰਸ ਨਾਮ ਦੇ ਵਿਅਕਤੀ ਨੇ ਦੱਸੀ ਜੋ ਕਿ ਪੰਜਾਬੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿਚ ਲੈਂਦਾ ਹੈ

ਉਸ ਨੇ ਦੱਸਿਆ ਕਿ ਉਹ ਇੱਕ ਬਜ਼ੁਰਗ ਜੋੜੇ ਦੇ ਘਰ ਕੰਮ ਕਰਦਾ ਸੀ ਉਨ੍ਹਾਂ ਦੇ ਬੱਚੇ ਤਾਂ ਬਾਹਰ ਗਏ ਹੋਏ ਸਨ ਪਰ ਉਹ ਜੋੜਾ ਇਕੱਲਾ ਹੀ ਰਹਿੰਦਾ ਸੀ ਉਹ ਜੋੜਾ ਉਸ ਦਾ ਬਹੁਤ ਹੀ ਮੋਹ ਕਰਦਾ ਸੀ ਤੇ ਉਹ ਵੀ ਉਨ੍ਹਾਂ ਦੀ ਸੇਵਾ ਆਪਣੇ ਬਜ਼ੁਰਗਾਂ ਦੇ ਵਾਂਗ ਹੀ ਕਰਦਾ ਸੀ

ਉਸ ਨੇ ਦੱਸਿਆ ਕਿ ਇੱਕ ਦਿਨ ਮੈਨੂੰ ਉਸ ਬਜ਼ੁਰਗ ਨੇ ਕਿਹਾ ਕਿ ਹੁਣ ਅਸੀਂ ਤੈਨੂੰ ਕੰਮ ਤੇ ਨਹੀਂ ਰੱਖ ਸਕਦੇ ਪਰਮਿੰਦਰ ਸਿੰਘ ਹੰਸ ਨੇ ਕਿਹਾ ਕਿ ਮੈਂ ਬਹੁਤ ਹੈਰਾਨ ਹੋਇਆ ਵਾਹਨਾਂ ਨੂੰ ਪੁੱਛਿਆ ਕਿ ਕੀ ਹੋ ਗਿਆ ਹੈ ਤੁਸੀਂ ਮੈਨੂੰ ਨੌਕਰੀ ਤੋਂ ਕਿਉਂ ਕੱਢ ਰਹੇ ਹੋ ਤਾਂ ਉਸ ਬਜ਼ੁਰਗ ਜੋੜੇ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ ਕਿ ਤੈਨੂੰ ਦੇ ਦੇਈਏ

ਸਾਡੇ ਕੋਲ ਹੁਣ ਕੁਝ ਵੀ ਨਹੀਂ ਰਿਹਾ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਿਆ ਮੈਂ ਉਸ ਨੂੰ ਕਿਹਾ ਕਿ ਮੈਨੂੰ ਰੁਪਏ ਫੇਰਦੇ ਦਿਓ ਜਦੋਂ ਤੁਹਾਡੇ ਕੋਲ ਆ ਜਾਣਗੇ ਵਾਰਸ ਬਜ਼ੁਰਗ ਜੋੜੇ ਨੇ ਨਾ ਕਹਿ ਦਿੱਤੀ ਮੈਂ ਉਸ ਨੂੰ ਕਿਹਾ ਕਿ ਮੈਂ ਅਧਾਰ ਕਰ ਲੈਂਦਾ ਹਾਂ ਤੁਸੀਂ ਜਦੋਂ ਮੈਨੂੰ ਰੁਪਏ ਦੇਣੇ ਹੋਏ ਤਾਂ ਦੇ ਦਿਓ ਮੈਂ ਤੁਹਾਡਾ ਕੰਮ ਕਰੀ ਚੱਲਾਂਗੇ

ਪਰ ਉਸ ਬਜ਼ੁਰਗ ਜੋੜੇ ਨੇ ਕਿਹਾ ਕਿ ਅਸੀਂ ਕਿਸੇ ਦੇ ਨਾਲ ਆਧਾਰ ਨਹੀਂ ਕਰਦੇ ਤਾਂ ਉਹ ਵਿਅਕਤੀ ਨੇ ਕਿਹਾ ਕਿ ਤੂੰ ਹੁਣ ਚਲਾ ਚੱਲ ਬਲਵਿੰਦਰ ਸਿੰਘ ਹੰਸ ਨੇ ਕਿਹਾ ਕਿ ਮੈਂ ਵਾਪਸ ਆਪਣੇ ਘਰ ਆ ਗਿਆ

ਘਰ ਆ ਕੇ ਸਾਰੀ ਕਹਾਣੀ ਮੈਂ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਤਾਂ ਮੇਰੀ ਛੋਟੀ ਬੇਟੀ ਨੇ ਮੈਨੂੰ ਅਜਿਹੀ ਗੱਲ ਕਹਿ ਕੇ ਮੇਰੇ ਦਿਲ ਨੂੰ ਲੱਗ ਗਈ ਇਹ ਕਹਾਣੀ ਸਾਰੀ ਤੁਸੀ ਹੇਠ ਦਿੱਤੀ ਵੀਡੀਓ ਚ ਦੇਖ ਸਕਦੇ ਹਾਂ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *