Home / ਤਾਜਾ ਖਬਰਾ / ਫ਼ਿਰ ਪਈ ਗਰੀਬ ਨੂੰ ਪੁਲਿਸ ਦੀ ਮਾ-ਰ..!

ਫ਼ਿਰ ਪਈ ਗਰੀਬ ਨੂੰ ਪੁਲਿਸ ਦੀ ਮਾ-ਰ..!

ਦੋਸਤੋ ਭਾਰਤ ਦੇ ਵਿਚ ਪੁਲਿਸ ਦੀਆਂ ਵਿਵਾਦਤ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਲਗਾਤਾਰ ਰੋਜ਼ਾਨਾ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜੋ ਪੁਲੀਸ ਦੇ ਅਕਸ ਨੂੰ ਦਾਗ਼ਦਾਰ ਕਰ ਰਹੀਆਂ ਹਨ ਦਿਨੋਂ ਦਿਨ ਪੁਲਿਸ ਦੀ ਕਰੋਪੀ ਵਧਦੀ ਹੀ ਜਾ ਰਹੀ ਹੈ

ਕੋਰੋਨਾ ਵਾਇਰਸ ਦੇ ਕਾਰਨ ਲੋਕ ਭਾਵੇਂ ਉਨ੍ਹਾਂ ਦੁਖੀ ਨਾ ਹੋਣ ਜਿਨ੍ਹਾਂ ਪੁਲੀਸ ਦੇ ਜ ਬਰ ਕਰਕੇ ਹਨ ਪੰਜਾਬ ਤੋਂ ਵੱਖ ਵੱਖ ਵੀਡੀਓ ਆਉਣ ਤੋਂ ਬਾਅਦ ਹੋਣਾ ਇੱਕ ਵੀਡਿਓ ਹੋਰ ਸਾਹਮਣੇ ਆਈ ਹੈ ਜੋ ਕਿ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟ ਦੀ ਹੈ

ਇਸ ਵੀਡੀਓ ਦੇ ਵਿੱਚ ਇੱਕ ਪੁਰਸ਼ ਵਾਲੀ ਇਕ ਰੇਹੜੀ ਵਾਲੇ ਦੇ ਨਾਲ ਧੱ ਕਾ ਕਰ ਦਿੰਨਾ ਜਗਾ ਰਹੀ ਹੈ ਉਹ ਇੱਕ ਗ਼ਰੀਬ ਰੇਹੜੀ ਵਾਲੇ ਦੀ ਸਬਜ਼ੀ ਅਤੇ ਉਸ ਦਾ ਹੋਰ ਸਾਮਾਨ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਲੈ ਜਾਂਦੀ ਹੈ ਅਤੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਗਾ ਲ੍ਹਾਂ ਦਿੰਦੀ ਹੈ

ਜਿਸ ਤੋਂ ਬਾਅਦ ਉਹ ਵਿਅਕਤੀ ਇਸ ਤੋਂ ਪ੍ਰੇਸ਼ਾਨ ਹੋ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਲੋਕ ਪੁਲਿਸ ਨੂੰ ਬਹੁਤ ਕੁਝ ਕਹਿ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਕੋਰੋਨਾ ਦੀ ਆੜ ਦੇ ਵਿਚ ਗਰੀਬਾਂ ਦੀ ਰੋਟੀ ‘ਤੇ ਲੱਤ ਮਾਰ ਰਹੀ ਹੈ। ਤੁਸੀਂ ਵੀ ਇਹ ਵੀਡਿਓ ਜਰੂਰ ਦੇਖੋ ਇਸ ਦਲ ਨੇ ਸੰਕੇਤ ਦਿੱਤਾ ਹੈ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *