Home / ਤਾਜਾ ਖਬਰਾ / ਪੰਜਾਬ ਦੇ ਪਿੰਡ ਵਿਚ ਹੋਇਆ ਅਜੀਬ ਕੰਮ..!

ਪੰਜਾਬ ਦੇ ਪਿੰਡ ਵਿਚ ਹੋਇਆ ਅਜੀਬ ਕੰਮ..!

ਦੋਸਤੋ ਕਈ ਵਾਰ ਅਸੀਂ ਰੱਬ ਤੋਂ ਐਨੇ ਨਾਸਤਕ ਹੋ ਜਾਂਦੇ ਹਾਂ ਕਿ ਉਸ ਨੂੰ ਭੁਲਾ ਦਿੰਦੇ ਹਾਂ ਪਰ ਜਦੋਂ ਗੁਰੂ ਬਖ਼ਸ਼ਿਸ਼ ਕਰਦਾ ਹੈ ਤਾਂ ਆਪਾਂ ਨੂੰ ਝੱਟ ਗੁਰੂ ਦੀ ਯਾਦ ਆ ਜਾਂਦੀ ਹੈ ਜਾਂ ਆਪਾਂ ਮੁਸੀਬਤ ਦੇ ਵਿੱਚ ਹੋਈਏ ਤਾਂ ਵੀ

ਸਾਨੂੰ ਸਤਿਗੁਰੂ ਤੇ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਬੁੱਟਰ ਕਲਾਂ ਦੀ ਹੈ ਜਿੱਥੇ ਇੱਕ ਪਰਿਵਾਰ ਜ਼ਮੀਨ ਜਾਇਦਾਦ ਵਾਲਾ ਸੀ ਪਰ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਬੱਚਾ ਨਹੀਂ ਸੀ ਪੈਦਾ ਹੋ ਰਿਹਾ

ਉਨ੍ਹਾਂ ਨੇ ਹਰ ਸਾਧੂ ਸੰਤ ਕੋਲਾ ਆਦਰਸ਼ਾਂ ਨੇ ਕੀਤੇ ਪਰ ਕਿਤੋਂ ਵੀ ਉਨ੍ਹਾਂ ਨੂੰ ਇਹ ਸੁੱਖ ਪ੍ਰਾਪਤ ਨਾ ਹੋਇਆ ਉਸ ਦੀ ਪਤਨੀ ਦਾ ਘਰਵਾਲਾ ਇਨ੍ਹਾਂ ਨਾਸਤਕ ਸੀ ਕਿ ਉਹ ਹਰੇਕ ਨੂੰ ਮਾੜਾ ਚੰਗਾ ਬੋਲਦਾ ਇਕ ਦਿਨ ਸ੍ਰੀ ਦਰਸ਼ਨ ਬਾਬਾ ਜੀ ਉਨ੍ਹਾਂ ਦੇ ਘਰ ਆਉਂਦੇ ਹਨ

ਉਹ ਪ੍ਰਸ਼ਾਦੇ ਦੀ ਮੰਗ ਕਰਦੇ ਹਨ ਇਸ ਤੋਂ ਬਾਅਦ ਉਸ ਦੀ ਪਤਨੀ ਨੇ ਕਿਹਾ ਕਿ ਤੁਸੀਂ ਪ੍ਰਸ਼ਾਦਾ ਛਕ ਲਓ ਪਰ ਨਾਲ ਦੇ ਨਾਲ ਇੱਥੋਂ ਚਲੇ ਜਾਇਓ ਕਿਉਂਕਿ ਮੈਨੂੰ ਡਰ ਹੈ ਕਿ ਮੇਰੇ ਘਰਵਾਲਾ ਤੁਹਾਨੂੰ ਕੁਝ ਨਾ ਕਹੇ

ਉਸ ਬਾਬਾ ਜੀ ਨੇ ਕਿਹਾ ਕਿ ਅਸੀਂ ਤੈਅ ਇੱਥੇ ਮੌਜ ਨਾਲ ਪ੍ਰਸ਼ਾਦਾ ਸਕਾਂਗੇ ਜੋ ਕੁਝ ਹੋਵੇਗਾ ਦੇਖਿਆ ਜਾਵੇਗਾ ਤਾਂ ਤੁਸੀਂ ਡਰੋ ਨਾ ਇਸ ਤੋਂ ਬਾਅਦ ਪ੍ਰਸ਼ਾਦਾ ਛਕਣ ਤੋਂ ਬਾਅਦ ਬਾਬਾ ਜੀ

ਵਰਦਾਨ ਦਿੰਦੇ ਹਨ ਕਿ ਤੇਰੇ ਘਰ ਔਲਾਦ ਦਾ ਪੈਦਾ ਹੋਵੇਗੀ ਭਾਰਤ ਉਸ ਦਾ ਮੂੰਹ ਨਹੀਂ ਦੇਖਿਆ ਇਸ ਤੋਂ ਬਾਅਦ ਦੀ ਕਹਾਣੀ ਹੇਠ ਦਿੱਤੀ ਵੀਡੀਓ ਦੇ ਵਿਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਬੇਅੰਤ ਕੌਰ ਨੇ ਲਿਆ ਵੱਡਾ ਐਕਸ਼ਨ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *