Home / ਤਾਜਾ ਖਬਰਾ / ਜਿੰਮ ਦੇ ਵਿਚ ਹੀ ਕਰਤਾ ਇਹ ਕੰਮ..!

ਜਿੰਮ ਦੇ ਵਿਚ ਹੀ ਕਰਤਾ ਇਹ ਕੰਮ..!

ਦੋਸਤੋ ਅੱਜਕੱਲ੍ਹ ਨੌਜਵਾਨਾਂ ਦੇ ਉੱਪਰ ਸਰੀਰ ਬਣਾਉਣ ਦਾ ਬਹੁਤ ਜਨੂੰਨ ਚੜ੍ਹਿਆ ਹੋਇਆ ਹੈ ਉਹ ਰੋਜ਼ਾਨਾ ਸਵੇਰੇ ਉੱਠ ਕੇ ਜਿੰਮ ਜਾਂਦੇ ਹਨ ਪਰ ਸਾਰੇ ਲੋਕ ਕਿਸ ਦੇ ਲਾਇਕ ਨਹੀਂ ਹੁੰਦੇ ਕੁਝ ਲੋਕ ਸੀ ਬਣਾਉਣ ਦੇ ਚੱਕਰ ਦੇ ਵਿੱਚ ਦੂਜਿਆਂ ਨੂੰ ਹਸਾ ਹਸਾ ਕੇ ਕਮਲਾ ਕਰ ਦਿੰਦੇ ਹਨ

ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੀਆਂ ਵੀਡੀਓਜ਼ ਸਾਂਝੀਆਂ ਕਰਾਂਗੇ ਜਿਸ ਵਿੱਚ ਕੁਝ ਅਜਿਹੇ ਲੋਕ ਦਿਖਾਏ ਗਏ ਹਨ ਜੋ ਜੰਮਦੇ ਵਿੱਚ ਅਜੀਬ ਹਰਕਤਾਂ ਕਰਕੇ ਦੂਜਿਆਂ ਦੇ ਲਈ ਮਨੋਰੰਜਨ ਦਾ ਕਾਰਨ ਬਣਦੇ ਹਨ ਇਹ ਸਾਰੀਆਂ ਘਟਨਾਵਾਂ ਅਚਾਨਕ ਕੈਮਰੇ ਵਿਚ ਕੈਦ ਹੋ ਗਈਆਂ

ਪਹਿਲੀ ਵੀਡੀਓ ਦੇਖੋ ਇਸ ਵਿੱਚ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ ਇਕ ਇਕ ਕਹਾਵਤ ਹੈ ਕਿ ਜੋਸ਼ ਦੇ ਵਿੱਚ ਹੋਸ਼ ਨਹੀਂ ਖੋਹੀ ਦਾ ਉਹ ਇਸ ਮੁੱਦੇ ਦੇ ਲਈ ਹੀ ਬਣੀ ਲੱਗਦੀ ਹੈ ਇਸ ਮੁੰਡੇ ਨੂੰ ਉਸ ਦੇ ਪਿਤਾ ਨੇ ਚੈਲੇਂਜ ਦਿੱਤਾ ਸੀ ਕਿ ਤੂੰ ਇੱਕ ਹੱਥ ਤੇ ਪੁਸ਼ ਅੱਪ ਲਾ ਕੇ ਦਿਖਾ

ਇਸ ਮੁੰਡੇ ਨੇ ਇਹ ਚੈਲੇਂਜ ਸਵੀਕਾਰ ਕਰ ਲਿਆ ਅਤੇ ਬਾਅਦ ਵਿੱਚ ਜੋ ਹੋਇਆ ਇਹ ਹੇਠਾਂ ਬੀਡੀਓ ਦੇ ਵਿਚ ਦੇਖੋ ਇਕ ਹੋਰ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੇ ਦੋਸਤਾਂ ਦੇ ਅੱਗੇ ਮਸ਼ੀਨ ਦੇ ਉੱਪਰ ਭੱਜ ਰਿਹਾ ਸੀ ਉਹ ਉਨ੍ਹਾਂ ਨੂੰ ਕਸਰਤ ਕਰਕੇ ਦਿਖਾ ਰਿਹਾ ਸੀ

ਪਰ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ ਬੁਰੀ ਤਰ੍ਹਾਂ ਉਸ ਉੱਪਰ ਡਿੱਗ ਗਿਆ ਮਸ਼ੀਨ ਵੀ ਟੁੱਟ ਗਈ ਅਤੇ ਉਸ ਦੇ ਸੱਟ ਵੀ ਵੱਜੇ ਅਜਿਹੀਆਂ ਹੋਰ ਵੀਡਿਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *