Home / ਤਾਜਾ ਖਬਰਾ / ਭੰਗ ਵਰਤਣ ਪਿੱਛੇ ਨਿਹੰਗ ਸਿੰਘ ਨੇ..!

ਭੰਗ ਵਰਤਣ ਪਿੱਛੇ ਨਿਹੰਗ ਸਿੰਘ ਨੇ..!

ਬਟਾਲਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਸਾਹਮਣੇ, ਇੱਕ ਜੱਟਬੰਦੀ ਦੇ ਕੁਝ ਨਿਹੰਗ ਸਿੰਘਾਂ ਨੇ ਮਿਲ ਕੇ ਦੂਸਰੀ ਜੱਟਬੰਦੀ ਦੇ ਇੱਕ ਨਿਹੰਗ ਸਿੰਘ ਉੱਤੇ ਤੇਜ਼ ਧਾਰ ਹਥਿ ਆਰਾਂ ਨਾਲ ਹਮ ਲਾ ਕਰ ਦਿੱਤਾ ਅਤੇ ਉਸਨੂੰ ਗੰ ਭੀਰ ਰੂਪ ਵਿੱਚ ਜ਼ ਖਮੀ ਕਰ ਦਿੱਤਾ।

ਨਿਹੰਗ ਸਿੰਘ ਦੀ ਹਾਲਤ ਗੰਭੀ ਰ ਹੋਣ ਕਾਰਨ ਉਸਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨਿਹੰਗ ਸਿੰਘ ਦੀ ਇਲਾਜ ਦੌਰਾਨ ਮੌ ਤ ਹੋ ਗਈ।

ਇਹ ਘਟਨਾ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਵਾਪਰੀ। ਮ੍ਰਿਤ ਕ ਦੀ ਪਛਾਣ ਬਾਬਾ ਨਰਿੰਦਰ ਸਿੰਘ ਮਾਨ (55) ਨਿਵਾਸੀ ਈਸਾ ਨਗਰ ਬਟਾਲਾ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਬਾਬਾ ਨਰਿੰਦਰ ਸਿੰਘ ਮਾਨ ਦੂਸਰੇ ਜੱਥੇਬੰਦੀਆਂ ਦੇ ਨਿਹੰਗ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਵਿਚ ਸ਼ਰਾ ਬ ਪੀਣ ਅਤੇ ਭੰ ਗ ਬਣਾਉਣ ਤੋਂ ਰੋਕਦੇ ਸਨ। ਇਸੇ ਦੁਸ਼ ਮਣੀ ਵਿੱਚ ਉਸ ਦਾ ਕਤ ਲ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਮੇਜਰ ਸਿੰਘ ਅਤੇ ਸਹਿਬ ਸਿੰਘ ਸਣੇ 15 ਲੋਕਾਂ ਖਿਲਾ ਫ ਕਤ ਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤ ਕ ਨਿਹੰਗ ਨਰਿੰਦਰ ਸਿੰਘ ਮਾਨ ਦੇ ਸਾਥੀ ਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਦੋਵੇਂ ਐਤਵਾਰ ਨੂੰ ਮੋਟਰਸਾਈਕਲ ’ਤੇ ਸਵਾਰ ਸਨ।

ਪਹਿਲੇ ਹਮਲਾਵਰ ਨਿਹੰਗ ਸਿੰਘ ਨੂੰ ਨਰਿੰਦਰ ਸਿੰਘ ਮਾਨ ਦੇ ਮੋਬਾਈਲ ‘ਤੇ ਫੋਨ ਆਇਆ ਕਿ ਉਹ ਕਿੱਥੇ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਸਰਕੂਲਰ ਰੋਡ, ਬਟਾਲਾ ਵਿਖੇ ਸਥਿਤ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਹੈ।

ਕੁਝ ਸਮੇਂ ਬਾਅਦ ਤਕਰੀਬਨ 15 ਨਿਹੰਗਾਂ ਨੇ ਇਕ ਵੱਡੀ ਗੱਡੀ ਵਿਚ ਆ ਕੇ ਨਰਿੰਦਰ ਸਿੰਘ ‘ਤੇ ਤੇਜ਼ ਧਾਰ ਹਥਿਆ ਰਾਂ ਨਾਲ ਹਮ ਲਾ ਕਰਨਾ ਸ਼ੁਰੂ ਕਰ ਦਿੱਤਾ। ਨਰਿੰਦਰ ਸਿੰਘ ਬੁਰੀ ਤਰ੍ਹਾਂ ਜ਼ ਖਮੀ ਹੋ ਗਿਆ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *