Home / ਤਾਜਾ ਖਬਰਾ / ਆਪਣੀ ਹੀ ਲੜਕੀ ਨੂੰ ..!

ਆਪਣੀ ਹੀ ਲੜਕੀ ਨੂੰ ..!

ਪਟਿਆਲਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਰਿਸ਼ਤੇ ਦਾਗਦਾਰ ਹੋਏ ਹਨ। ਪਟਿਆਲਾ ਦੇ ਵਿਚ ਇੱਕ ਲੜਕੀ ਨੂੰ ਉਸ ਦੇ ਪਿਤਾ ਨੇ ਕਮਰੇ ਦੇ ਵਿਚ ਪੰਜ ਦਿਨ ਤੋਂ ਬੰਦ ਕਰ ਰੱਖਿਆ ਸੀ

ਜਿਸ ਤੋਂ ਬਾਅਦ ਉਸ ਦੇ ਗੁਆਢੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਲੜਕੀ ਨੂੰ ਛੁਡਾ ਲਿਆ ਤੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ। ਲੜਕੀ ਕੋਰੋਨਾ ਪਾਜ਼ੀਟਿਵ ਸੀ। ਹੁਣ ਪੁਲਿਸ ਇਸ ਕੇਸ ‘ਤੇ ਕਾਰਵਾਈ ਕਰ ਰਹੀ ਹੈ।

ਇਸ ਹਸਪਤਾਲ ‘ਚ ਵੀ ਕੋਰੋਨਾ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਨਾਲ ਹੁਣ ਕਾਲੀ ਫੰਗਸ ਨੇ ਪਟਿਆਲਾ ‘ਚ ਦਸਤਕ ਦੇ ਦਿੱਤੀ ਹੈ। ਸਥਾਨਕ ਰਜਿੰਦਰਾ ਹਸਪਤਾਲ ਵਿਚ ਹੁਣ ਤਕ ਕਾਫੀ ਫੰਗਸ ਦੇ 4 ਕੇਸ ਰਿਪੋਰਟ ਹੋਏ ਹਨ ਜਦੋਂ ਕਿ ਦੋ ਹੋਰ ਕੋਵਿਡ ਮਰੀਜ਼ਾਂ ਵਿਚ ਇਸ ਦੇ ਲੱਛਣ ਪਾਏ ਗਏ ਹਨ।

ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਇੰਚਾਰਜ ਕੋਵਿਡ ਵਾਰਡ ਦੇ ਇੰਚਾਰਜ ਡਾ. ਆਰ.ਪੀ.ਐੱਸ ਸੀਬੀਆ ਨੇ ਦੱਸਿਆ ਕਿ ਕੋਵਿਡ ਵਾਰਡ ਵਿਚ ਦਾਖਲ ਕੋਵਿਡ ਪੀੜਤਾਂ ਵਿਚੋਂ ਚਾਰ ਮਰੀਜ਼ਾਂ ਨੂੰ ਕਾਲੀ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਵਿਚੋਂ ਦੋ ਦੀ ਮੋ ਤ ਹੋ ਚੁੱਕੀ ਹੈ ਤੇ ਦੋ ਜ਼ੇਰੇ ਇਲਾਜ ਹਨ। ਇਨਾਂ ਤੋਂ ਇਲਾਵਾ ਦੋ ਹੋਰ ਮਰੀਜ਼ ਜ਼ੇਰੇ ਇਲਾਜ ਹਨ ਤੇ ਦੋ ਹੋਰ ਮਰੀਜ਼ਾਂ ਵਿਚ ਲੱਛਣ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *