Home / ਵਾਇਰਲ / ਦੋਸਤ ਤੇ ਉਸ ਦੀ ਪਤਨੀ ਨੂੰ ਸ਼ਰਾ-ਬ ‘ਚ ਟੱਲੀ ਕਰ..!

ਦੋਸਤ ਤੇ ਉਸ ਦੀ ਪਤਨੀ ਨੂੰ ਸ਼ਰਾ-ਬ ‘ਚ ਟੱਲੀ ਕਰ..!

ਦੋਸਤੋ ਅੱਜ ਜੋ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇਕ ਬਹੁਤ ਹੀ ਗ਼ਰੀਬ ਪਰਿਵਾਰ ਦੀ ਹੈ ਬਾਪ ਮਜ਼ਦੂਰੀ ਕਰਦਾ ਹੈ ਮਾਂ ਘਰ ਦੇ ਵਿੱਚ ਰਹਿੰਦੀ ਹੈ ਦੋ ਬੱਚੀਆਂ ਜੋ ਕਿ ਛੋਟੀ ਉਮਰ ਦੀਆਂ ਹੀ ਸਨ ਉਹ ਪੜ੍ਹਦੀਆਂ ਸਨ ਉਨ੍ਹਾਂ ਦੇ ਘਰ ਅਕਸਰ ਇੱਕ ਬੰਦਾ ਆਇਆ ਜਾਇਆ ਕਰਦਾ ਸੀ ਜੋ ਆਉਂਦਾ ਦਾ ਜਾਣਕਾਰੀ ਹੀ ਸੀ ਇਸ ਤੋਂ ਬਾਅਦ ਉਸ ਦਾ ਦੋਸਤ ਵੀ ਉਸ ਦੇ ਨਾਲ ਆਉਣ ਲੱਗ ਪਿਆ ਉਸ ਦਾ ਦੋਸਤ ਪੈਸੇ ਵਾਲਾ ਸੀ ਪਰ ਪਰਦੇਸੀ ਸੀ ਜੋ ਗ਼ਰੀਬ ਪਰਿਵਾਰ ਸੀ ਪਰਿਵਾਰ ਦਾ ਮੁਖੀ ਸ਼ਰਾ ਬੀ ਸੀ

ਉਸ ਦੀ ਪਤਨੀ ਵੀ ਕਦੇ ਕਦੇ ਇਸ ਦਾ ਸੇਵਨ ਕਰ ਲੈਂਦੀ ਹੈ ਇਸੇ ਤਰ੍ਹਾਂ ਹੀ ਚਲਦਾ ਰਿਹਾ ਅਸਲ ਵਿੱਚ ਜੋ ਵਿਅਕਤੀ ਉਨ੍ਹਾਂ ਦੇ ਘਰ ਆਉਂਦਾ ਸੀ ਉਸ ਦੇ ਦੋਸਤ ਦਾ ਧਿਆਨ ਇਸ ਪਰਿਵਾਰ ਦੀ ਵੱਡੀ ਕੁੜੀ ਦੇ ਵੱਲ ਸੀ ਪਰ ਪਰਿਵਾਰ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀ ਉਹ ਇਸੇ ਤਰ੍ਹਾਂ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਉਸ ਨੂੰ ਕਦੇ ਗਿਫਟ ਲਿਆ ਦਿੰਦਾ ਕਦੇ ਰਾਸ਼ਨ ਲਿਆ ਦਿੰਦਾ ਪਰਿਵਾਰ ਨੇ ਅਕਸਰ ਮਾ ੜਾ ਕਰਨੈ ਕਿ ਤੂੰ ਇੰਜ ਨਾ ਕਰਿਆ ਕਰ ਪਰ ਉਹ ਕਹਿੰਦਾ ਕਿ ਮੈਂ ਤੁਹਾਡੇ ਪਰਿਵਾਰ ਵਾਂਗ ਹੀ ਹਾਂ ਇਸੇ ਤਰ੍ਹਾਂ ਹੀ ਸੰਬੰਧ ਬਣਾਉਂਦਾ ਰਿਹਾ

ਇਸੇ ਤਰ੍ਹਾਂ ਹੀ ਇਹ ਦੌਰ ਚਲਦਾ ਰਿਹਾ ਉਨ੍ਹਾਂ ਦੇ ਪਰਿਵਾਰ ਨੂੰ ਇਸ ਵਿਅਕਤੀ ਦਾ ਸੁਭਾਅ ਵਧੀਆ ਲੱਗਿਆ ਫਿਰ ਇੱਕ ਦਿਨ ਉਸ ਨੇ ਖੁੱਲ੍ਹ ਕੇ ਕਹਿ ਦਿੱਤਾ ਕਿ ਮੈਂ ਤੁਹਾਡੀ ਵੱਡੀ ਕੁੜੀ ਦੇ ਨਾਲ ਰਿਸ਼ਤਾ ਕਰਵਾਉਣਾ ਚਾਹੁੰਦਾ ਹਾਂ ਨਾਂਹ ਨੁੱਕਰ ਕਰਦੇ ਘਰ ਦੇ ਪਰਿਵਾਰ ਨੇ ਹਾਂ ਕਰ ਦਿੱਤੀ ਪਰਿਵਾਰ ਨੇ ਇਹ ਵਿਆਹ ਕੁਝ ਖਾਸ ਨਹੀਂ ਕੀਤਾ ਚੁੱਪ ਚੁਪੀਤੇ ਹੀ ਇਸ ਦਾ ਕੰਮ ਨਿਬੇੜ ਦਿੱਤਾ ਪਰ ਉਸ ਵਿਅਕਤੀ ਨੇ ਸਵੇਰੇ ਵਿਆਹ ਕਰਵਾ ਕੇ ਦੁਪਹਿਰ ਤੱਕ ਵਿਆਹ ਪੂਰਾ ਕਰ ਦਿੱਤਾ ਇਸ ਤੋਂ ਬਾਅਦ ਹੁੰਦੀ ਹੈ ਫਿਰ ਕਹਾਣੀ ਸ਼ੁਰੂ ਇਹ ਸਾਰੀ ਕਹਾਣੀ ਹੇਠ ਵੀਡੀਓ ਚ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *